
ਓ LC ਦੇ ਵਰਗਾ ਸੀ ਜੁੱਸਾ ਚਮਾਰ ਦਾ ਰੰਗ ਜੰਮਾ ਤਾਜੇ ਸਵਰਾਜ ਵਰਗਾ ਕਬੂਤਰੀਆਂ ਤੇਰੇ ਜੇਹੀਆਂ ਬਹੁਤ ਪਿੱਛੇ ਸੀ ਮੂੰਡਾ ਸਰਪੰਚਾ ਦਾ ਸੀ ਬਾਜ਼ ਵਰਗਾ ਓ ਚੜ੍ਹੀ ਸੀ ਜਵਾਨੀ petrol ਵਰਗੀ ਲਿਸ਼ਕਦਾ ਸੀਗਾ ਤੇਰੇ ਗੋਟੇ ਨਾਰ ਦਾ ਓ ਤੇਰੇ ਹੁੱਸਨ ਦੀ ਨੇਹਰੀ ਚੱਲੀ ਪੂਰੇ ਵਰਗੀ ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ ਹੁੱਸਨ ਦੀ ਨੇਹਰੀ ਚੱਲੀ ਪੂਰੇ ਵਰਗੀ ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ ਚਮਾਰ ਜੜੋਂ ਪੱਟਤਾ ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ ਚਮਾਰ ਜੜੋਂ ਪੱਟਤਾ ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ ਓ ਤੱਕਿਆ brown ਐਸਾ ਅੱਖ ਤੇਰੀ ਨੇ ਰੱਤਾਂ ਵੀ ਨਹੀਂ ਛੱਡਿਆ ਜਮਾਨੇ ਵਰਗਾ ਹੋ ਬਾਂਹ ਓਹਲੇ ਜੀਹਦੇ ਸੀ ਦੁਨਾਲ ਲੁੱਕਦੀ ਸੀ ਡੱਬ ਅਸਲੇ ਦੇ ਕਾਰਖਾਨੇ ਵਰਗਾ ਭੁੱਲ ਗਿਆ ਬੀਬਾ 45 ਚੱਕਣਾ ਮੋਹ ਜਿਹੜਾ ਕਰਦਾ ਸੀ ਛੋਟੇ ਨਾਰ ਦਾ ਚੱਲੀ ਹੁੱਸਨ ਤੇਰੇ ਦੀ ਨੇਹਰੀ ਪੂਰੇ ਵਰਗੀ ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ ਹੁੱਸਨ ਤੇਰੇ ਦੀ ਨੇਹਰੀ ਪੂਰੇ ਵਰਗੀ ਹੋ ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ ਕੀ ਦਿਲ ਦੀ ਸੀ ਉਹਨੇ ਪਰਵਾਹ ਕਰਨੀ ਜੀਹਨੇ ਖੋਪੜੇ ਏ ਟੰਗੇ ਤਲਵਾਰਾਂ ਉੱਤੇ ਨਹੀਂ ਭੁੱਲ ਗਏ ਸੀ ਜਿਹੜਾ ਉਹਦੇ ਕੋਲ ਡੋਰੀਆ ਚਮਾਰ ਬੰਨੀ ਫਿਰੇ 5911 ਉੱਤੇ ਨੀ ਹੋ ਪਿਆਰ ਦਿਆਂ ਧੰਦਾ ਨਾਲ ਨੱਥ ਪਾ ਲਿਆ ਪਿਆਰ ਦਿਆਂ ਧੰਦਾ ਨਾਲ ਨੱਥ ਪਾ ਲਿਆ ਹੋ ਹੋਸ਼ਿਆਰਪੁਰ ਆਲਾ ਚਮਾਰ ਸੀਗਾ ਝੋਟੇ ਨਾਲ ਦਾ ਚੱਲੀ ਹੁੱਸਨ ਤੇਰੇ ਦੀ ਨੇਹਰੀ ਪੂਰੇ ਵਰਗੀ ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ ਹੁੱਸਨ ਤੇਰੇ ਦੀ ਨੇਹਰੀ ਪੂਰੇ ਵਰਗੀ ਹੋ ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ ਚਮਾਰ ਜੜੋਂ ਪੱਟਤਾ ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ ਚਮਾਰ ਜੜੋਂ ਪੱਟਤਾ ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ ਓ ਬਾਘੀਆਂ ਦੇ ਕੰਡੇ ਕਦੇ ਸੁੰਨ ਮਿੱਠੀਏ ਇਸ਼ਕਾਂ ਤੇ ਮੁਸ਼ਕਾਂ ’ਚ ਪੈਂਦੇ ਨਹੀਂ ਹੁੰਦੇ ਹੋ ਘੁੱਗੀਆਂ ਗਟਾਰਾਂ ਭਾਵੇਂ ਬਹੁਤ ਬਹਿੰਦੀਆਂ ਕੀਲੇਆਂ ਦੇ ਕੌਲੇ ਕਦੇ ਢਹਿੰਦੇ ਨਹੀਂ ਹੁੰਦੇ ਮਿੱਠੇ ਬੋਲ ਬੋਲਕੇ ਝੁਕਾ ਲਿਆ ਮਿੱਠੀਏ ਮਿੱਠੇ ਬੋਲ ਬੋਲਕੇ ਝੁਕਾ ਲਿਆ ਮਿੱਠੀਏ ਹੋ ਉੱਚਾ ਕਿਰਦਾਰ ਸੀਗਾ ਕੋਠੇ ਨਾਲ ਦਾ ਓ ਤੇਰੇ ਹੁੱਸਨ ਦੀ ਨੇਹਰੀ ਚੱਲੀ ਪੂਰੇ ਵਰਗੀ ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ ਹੁੱਸਨ ਦੀ ਨੇਹਰੀ ਚੱਲੀ ਪੂਰੇ ਵਰਗੀ ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ ਓ ਲੋਕਾਂ ਦੇ ਸੀ ਫਿਰਦਾ ਅਹੰਕਾਰ ਭੰਨ ਦਾ ਦੇਂਦੇ ਦੇਂਦੇ ਹੀ ਦਿਨਾਂ ’ਚ ਖੁੰਜੇ ਲਾਤਾ ਮਿੱਠੀਏ ਓ Bhatti’ਆਂ ਦਾ ਪੁੱਤ ਸੀ ਹੋਸ਼ਿਆਰਪੁਰ ਵਾਲਾ ਸਾਧ ਕਰ ਕੁੱਲੀ ’ਚ ਬਿਠਾਤਾ ਮਿੱਠੀਏ ਕੋਈ ਨੇੜੇ ਤੇੜੇ ਨਹੀਂ ਸੀ ਖੱਬੀ ਖਾਂ ਜੱਮੇਆ ਨੇੜੇ ਤੇੜੇ ਨਹੀਂ ਸੀ ਖੱਬੀ ਖਾਂ ਜੱਮੇਆ ਹੋ ਰਾਵਲ ਹੋਸ਼ਿਆਰਪੁਰ ਆਲੇ ਪੋਤੇ ਨਾਲ ਦਾ ਚੱਲੀ ਹੁੱਸਨ ਤੇਰੇ ਦੀ ਨੇਹਰੀ ਪੂਰੇ ਵਰਗੀ ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ ਹੁੱਸਨ ਤੇਰੇ ਦੀ ਨੇਹਰੀ ਪੂਰੇ ਵਰਗੀ ਹੋ ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ ਚਮਾਰ ਜੜੋਂ ਪੱਟਤਾ ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ ਚਮਾਰ ਜੜੋਂ ਪੱਟਤਾ ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ, 80s synth-pop, Party anthem, Rainy day mood
PRO & Creator Features
Unlock Studio tools with Pro or Creator: remix and covers, photo covers, unlimited variations, edit sections and stem separation. Creator adds voice clone and lossless FLAC.
Audio2Audio Remix
Pro & Creator
Voice Clone
Creator
Create Variations
Creator only
Edit Sections
Creator only
Stem Separation
Creator only
Lyrics
▶ Play this song to follow along.
[Intro]
(ਹੋ...)
[Verse]
ਜੁੱਸਾ ਸੀ ਐਲਸੀ ਵਰਗਾ
ਰੰਗ ਤਾਜ਼ਾ ਸਵਰਾਜ ਵਰਗਾ
ਕਬੂਤਰੀਆਂ ਬਹੁਤ ਪਿੱਛੇ ਸੀ
ਮੂੰਡਾ ਬਾਜ਼ ਸੀ ਸਰਪੰਚਾਂ ਵਰਗਾ
[Verse]
ਜਵਾਨੀ ਚੜ੍ਹੀ ਪੈਟਰੋਲ ਵਰਗੀ
ਲਿਸ਼ਕਦਾ ਸੀ ਗੋਟੇ ਨਾਲ ਨਾਰ ਦਾ
ਹੁਸਨ ਦੀ ਨੇਹਰੀ ਚੱਲੀ ਪੂਰੇ ਵਰਗੀ
ਚਮਾਰ ਜੜੋਂ ਪੱਟਦਾ ਬਰੋਟੇ ਨਾਲ ਦਾ
[Chorus]
ਹੁਸਨ ਦੀ ਨੇਹਰੀ ਚੱਲੀ ਪੂਰੇ ਵਰਗੀ
ਚਮਾਰ ਜੜੋਂ ਪੱਟਦਾ ਬਰੋਟੇ ਨਾਲ ਦਾ
(ਚਮਾਰ ਜੜੋਂ ਪੱਟਦਾ)
ਚਮਾਰ ਜੜੋਂ ਪੱਟਦਾ ਬਰੋਟੇ ਨਾਲ ਦਾ
[Verse]
ਅੱਖ ਤੇਰੀ ਨੇ ਤੱਕਿਆ ਬ੍ਰਾਊਨ ਐਸਾ
ਰੱਤਾਂ ਨਾ ਛੱਡਿਆ ਜ਼ਮਾਨੇ ਵਰਗਾ
ਬਾਂਹ ਓਹਲੇ ਦੁਨਾਲੀ ਲੁੱਕਦੀ
ਡੱਬ ਅਸਲੇ ਦੇ ਕਾਰਖਾਨੇ ਵਰਗਾ
[Verse]
ਭੁੱਲ ਗਿਆ ਬੀਬਾ 45 ਚੱਕਣਾ
ਮੋਹ ਜਿਹੜਾ ਕਰਦਾ ਸੀ ਛੋਟੇ ਨਾਰ ਦਾ
ਹੁਸਨ ਤੇਰੇ ਦੀ ਨੇਹਰੀ ਪੂਰੇ ਵਰਗੀ
ਚਮਾਰ ਜੜੋਂ ਪੱਟਦਾ ਬਰੋਟੇ ਨਾਲ ਦਾ
[Chorus]
ਹੁਸਨ ਦੀ ਨੇਹਰੀ ਚੱਲੀ ਪੂਰੇ ਵਰਗੀ
ਚਮਾਰ ਜੜੋਂ ਪੱਟਦਾ ਬਰੋਟੇ ਨਾਲ ਦਾ
(ਚਮਾਰ ਜੜੋਂ ਪੱਟਦਾ)
ਚਮਾਰ ਜੜੋਂ ਪੱਟਦਾ ਬਰੋਟੇ ਨਾਲ ਦਾ
[Bridge]
ਕੰਡੇ ਬਾਘੀਆਂ ਦੇ ਨਾ ਸੁੰਨ ਮਿੱਠੀਏ
ਇਸ਼ਕਾਂ ਤੇ ਮੁਸ਼ਕਾਂ ’ਚ ਪੈਂਦੇ ਨਹੀਂ ਹੁੰਦੇ
ਘੁੱਗੀਆਂ ਗਟਾਰਾਂ ਭਾਵੇਂ ਬਹੁਤ ਬਹਿੰਦੀਆਂ
ਕੀਲੇਆਂ ਦੇ ਕੌਲੇ ਕਦੇ ਢਹਿੰਦੇ ਨਹੀਂ ਹੁੰਦੇ
[Chorus]
ਹੁਸਨ ਦੀ ਨੇਹਰੀ ਚੱਲੀ ਪੂਰੇ ਵਰਗੀ
ਚਮਾਰ ਜੜੋਂ ਪੱਟਦਾ ਬਰੋਟੇ ਨਾਲ ਦਾ
(ਚਮਾਰ ਜੜੋਂ ਪੱਟਦਾ)
ਚਮਾਰ ਜੜੋਂ ਪੱਟਦਾ ਬਰੋਟੇ ਨਾਲ ਦਾ
[Outro]
(ਹੋ...)
(ਚਮਾਰ ਜੜੋਂ ਪੱਟਦਾ...)
(ਬਰੋਟੇ ਨਾਲ ਦਾ...)