Love Bhatti

Love Bhatti

1songs
0followers
0likes
Joined Nov 2026

Love's Songs

(1)
ਓ LC ਦੇ ਵਰਗਾ ਸੀ ਜੁੱਸਾ ਚਮਾਰ ਦਾ
ਰੰਗ ਜੰਮਾ ਤਾਜੇ ਸਵਰਾਜ ਵਰਗਾ
ਕਬੂਤਰੀਆਂ ਤੇਰੇ ਜੇਹੀਆਂ ਬਹੁਤ ਪਿੱਛੇ ਸੀ
ਮੂੰਡਾ ਸਰਪੰਚਾ ਦਾ ਸੀ ਬਾਜ਼ ਵਰਗਾ
ਓ ਚੜ੍ਹੀ ਸੀ ਜਵਾਨੀ petrol ਵਰਗੀ
ਲਿਸ਼ਕਦਾ ਸੀਗਾ ਤੇਰੇ ਗੋਟੇ ਨਾਰ ਦਾ
ਓ ਤੇਰੇ ਹੁੱਸਨ ਦੀ ਨੇਹਰੀ ਚੱਲੀ ਪੂਰੇ ਵਰਗੀ
ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ
ਹੁੱਸਨ ਦੀ ਨੇਹਰੀ ਚੱਲੀ ਪੂਰੇ ਵਰਗੀ
ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ
ਚਮਾਰ ਜੜੋਂ ਪੱਟਤਾ
ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ
ਚਮਾਰ ਜੜੋਂ ਪੱਟਤਾ
ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ
ਓ ਤੱਕਿਆ brown ਐਸਾ ਅੱਖ ਤੇਰੀ ਨੇ
ਰੱਤਾਂ ਵੀ ਨਹੀਂ ਛੱਡਿਆ ਜਮਾਨੇ ਵਰਗਾ
ਹੋ ਬਾਂਹ ਓਹਲੇ ਜੀਹਦੇ ਸੀ ਦੁਨਾਲ ਲੁੱਕਦੀ
ਸੀ ਡੱਬ ਅਸਲੇ ਦੇ ਕਾਰਖਾਨੇ ਵਰਗਾ
ਭੁੱਲ ਗਿਆ ਬੀਬਾ 45 ਚੱਕਣਾ
ਮੋਹ ਜਿਹੜਾ ਕਰਦਾ ਸੀ ਛੋਟੇ ਨਾਰ ਦਾ
ਚੱਲੀ ਹੁੱਸਨ ਤੇਰੇ ਦੀ ਨੇਹਰੀ ਪੂਰੇ ਵਰਗੀ
ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ
ਹੁੱਸਨ ਤੇਰੇ ਦੀ ਨੇਹਰੀ ਪੂਰੇ ਵਰਗੀ
ਹੋ ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ
ਕੀ ਦਿਲ ਦੀ ਸੀ ਉਹਨੇ ਪਰਵਾਹ ਕਰਨੀ
ਜੀਹਨੇ ਖੋਪੜੇ ਏ ਟੰਗੇ ਤਲਵਾਰਾਂ ਉੱਤੇ ਨਹੀਂ
ਭੁੱਲ ਗਏ ਸੀ ਜਿਹੜਾ ਉਹਦੇ ਕੋਲ ਡੋਰੀਆ
ਚਮਾਰ ਬੰਨੀ ਫਿਰੇ 5911 ਉੱਤੇ ਨੀ
ਹੋ ਪਿਆਰ ਦਿਆਂ ਧੰਦਾ ਨਾਲ ਨੱਥ ਪਾ ਲਿਆ
ਪਿਆਰ ਦਿਆਂ ਧੰਦਾ ਨਾਲ ਨੱਥ ਪਾ ਲਿਆ
ਹੋ ਹੋਸ਼ਿਆਰਪੁਰ ਆਲਾ ਚਮਾਰ ਸੀਗਾ ਝੋਟੇ ਨਾਲ ਦਾ
ਚੱਲੀ ਹੁੱਸਨ ਤੇਰੇ ਦੀ ਨੇਹਰੀ ਪੂਰੇ ਵਰਗੀ
ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ
ਹੁੱਸਨ ਤੇਰੇ ਦੀ ਨੇਹਰੀ ਪੂਰੇ ਵਰਗੀ
ਹੋ ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ
ਚਮਾਰ ਜੜੋਂ ਪੱਟਤਾ
ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ
ਚਮਾਰ ਜੜੋਂ ਪੱਟਤਾ
ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ
ਓ ਬਾਘੀਆਂ ਦੇ ਕੰਡੇ ਕਦੇ ਸੁੰਨ ਮਿੱਠੀਏ
ਇਸ਼ਕਾਂ ਤੇ ਮੁਸ਼ਕਾਂ ’ਚ ਪੈਂਦੇ ਨਹੀਂ ਹੁੰਦੇ
ਹੋ ਘੁੱਗੀਆਂ ਗਟਾਰਾਂ ਭਾਵੇਂ ਬਹੁਤ ਬਹਿੰਦੀਆਂ
ਕੀਲੇਆਂ ਦੇ ਕੌਲੇ ਕਦੇ ਢਹਿੰਦੇ ਨਹੀਂ ਹੁੰਦੇ
ਮਿੱਠੇ ਬੋਲ ਬੋਲਕੇ ਝੁਕਾ ਲਿਆ ਮਿੱਠੀਏ
ਮਿੱਠੇ ਬੋਲ ਬੋਲਕੇ ਝੁਕਾ ਲਿਆ ਮਿੱਠੀਏ
ਹੋ ਉੱਚਾ ਕਿਰਦਾਰ ਸੀਗਾ ਕੋਠੇ ਨਾਲ ਦਾ
ਓ ਤੇਰੇ ਹੁੱਸਨ ਦੀ ਨੇਹਰੀ ਚੱਲੀ ਪੂਰੇ ਵਰਗੀ
ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ
ਹੁੱਸਨ ਦੀ ਨੇਹਰੀ ਚੱਲੀ ਪੂਰੇ ਵਰਗੀ
ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ
ਓ ਲੋਕਾਂ ਦੇ ਸੀ ਫਿਰਦਾ ਅਹੰਕਾਰ ਭੰਨ ਦਾ
ਦੇਂਦੇ ਦੇਂਦੇ ਹੀ ਦਿਨਾਂ ’ਚ ਖੁੰਜੇ ਲਾਤਾ ਮਿੱਠੀਏ
ਓ Bhatti’ਆਂ ਦਾ ਪੁੱਤ ਸੀ ਹੋਸ਼ਿਆਰਪੁਰ ਵਾਲਾ
ਸਾਧ ਕਰ ਕੁੱਲੀ ’ਚ ਬਿਠਾਤਾ ਮਿੱਠੀਏ
ਕੋਈ ਨੇੜੇ ਤੇੜੇ ਨਹੀਂ ਸੀ ਖੱਬੀ ਖਾਂ ਜੱਮੇਆ
ਨੇੜੇ ਤੇੜੇ ਨਹੀਂ ਸੀ ਖੱਬੀ ਖਾਂ ਜੱਮੇਆ
ਹੋ ਰਾਵਲ ਹੋਸ਼ਿਆਰਪੁਰ ਆਲੇ ਪੋਤੇ ਨਾਲ ਦਾ
ਚੱਲੀ ਹੁੱਸਨ ਤੇਰੇ ਦੀ ਨੇਹਰੀ ਪੂਰੇ ਵਰਗੀ
ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ
ਹੁੱਸਨ ਤੇਰੇ ਦੀ ਨੇਹਰੀ ਪੂਰੇ ਵਰਗੀ
ਹੋ ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ
ਚਮਾਰ ਜੜੋਂ ਪੱਟਤਾ
ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ
ਚਮਾਰ ਜੜੋਂ ਪੱਟਤਾ
ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ, 80s synth-pop, Party anthem, Rainy day mood
Zori5 Turbo

ਓ LC ਦੇ ਵਰਗਾ ਸੀ ਜੁੱਸਾ ਚਮਾਰ ਦਾ ਰੰਗ ਜੰਮਾ ਤਾਜੇ ਸਵਰਾਜ ਵਰਗਾ ਕਬੂਤਰੀਆਂ ਤੇਰੇ ਜੇਹੀਆਂ ਬਹੁਤ ਪਿੱਛੇ ਸੀ ਮੂੰਡਾ ਸਰਪੰਚਾ ਦਾ ਸੀ ਬਾਜ਼ ਵਰਗਾ ਓ ਚੜ੍ਹੀ ਸੀ ਜਵਾਨੀ petrol ਵਰਗੀ ਲਿਸ਼ਕਦਾ ਸੀਗਾ ਤੇਰੇ ਗੋਟੇ ਨਾਰ ਦਾ ਓ ਤੇਰੇ ਹੁੱਸਨ ਦੀ ਨੇਹਰੀ ਚੱਲੀ ਪੂਰੇ ਵਰਗੀ ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ ਹੁੱਸਨ ਦੀ ਨੇਹਰੀ ਚੱਲੀ ਪੂਰੇ ਵਰਗੀ ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ ਚਮਾਰ ਜੜੋਂ ਪੱਟਤਾ ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ ਚਮਾਰ ਜੜੋਂ ਪੱਟਤਾ ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ ਓ ਤੱਕਿਆ brown ਐਸਾ ਅੱਖ ਤੇਰੀ ਨੇ ਰੱਤਾਂ ਵੀ ਨਹੀਂ ਛੱਡਿਆ ਜਮਾਨੇ ਵਰਗਾ ਹੋ ਬਾਂਹ ਓਹਲੇ ਜੀਹਦੇ ਸੀ ਦੁਨਾਲ ਲੁੱਕਦੀ ਸੀ ਡੱਬ ਅਸਲੇ ਦੇ ਕਾਰਖਾਨੇ ਵਰਗਾ ਭੁੱਲ ਗਿਆ ਬੀਬਾ 45 ਚੱਕਣਾ ਮੋਹ ਜਿਹੜਾ ਕਰਦਾ ਸੀ ਛੋਟੇ ਨਾਰ ਦਾ ਚੱਲੀ ਹੁੱਸਨ ਤੇਰੇ ਦੀ ਨੇਹਰੀ ਪੂਰੇ ਵਰਗੀ ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ ਹੁੱਸਨ ਤੇਰੇ ਦੀ ਨੇਹਰੀ ਪੂਰੇ ਵਰਗੀ ਹੋ ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ ਕੀ ਦਿਲ ਦੀ ਸੀ ਉਹਨੇ ਪਰਵਾਹ ਕਰਨੀ ਜੀਹਨੇ ਖੋਪੜੇ ਏ ਟੰਗੇ ਤਲਵਾਰਾਂ ਉੱਤੇ ਨਹੀਂ ਭੁੱਲ ਗਏ ਸੀ ਜਿਹੜਾ ਉਹਦੇ ਕੋਲ ਡੋਰੀਆ ਚਮਾਰ ਬੰਨੀ ਫਿਰੇ 5911 ਉੱਤੇ ਨੀ ਹੋ ਪਿਆਰ ਦਿਆਂ ਧੰਦਾ ਨਾਲ ਨੱਥ ਪਾ ਲਿਆ ਪਿਆਰ ਦਿਆਂ ਧੰਦਾ ਨਾਲ ਨੱਥ ਪਾ ਲਿਆ ਹੋ ਹੋਸ਼ਿਆਰਪੁਰ ਆਲਾ ਚਮਾਰ ਸੀਗਾ ਝੋਟੇ ਨਾਲ ਦਾ ਚੱਲੀ ਹੁੱਸਨ ਤੇਰੇ ਦੀ ਨੇਹਰੀ ਪੂਰੇ ਵਰਗੀ ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ ਹੁੱਸਨ ਤੇਰੇ ਦੀ ਨੇਹਰੀ ਪੂਰੇ ਵਰਗੀ ਹੋ ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ ਚਮਾਰ ਜੜੋਂ ਪੱਟਤਾ ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ ਚਮਾਰ ਜੜੋਂ ਪੱਟਤਾ ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ ਓ ਬਾਘੀਆਂ ਦੇ ਕੰਡੇ ਕਦੇ ਸੁੰਨ ਮਿੱਠੀਏ ਇਸ਼ਕਾਂ ਤੇ ਮੁਸ਼ਕਾਂ ’ਚ ਪੈਂਦੇ ਨਹੀਂ ਹੁੰਦੇ ਹੋ ਘੁੱਗੀਆਂ ਗਟਾਰਾਂ ਭਾਵੇਂ ਬਹੁਤ ਬਹਿੰਦੀਆਂ ਕੀਲੇਆਂ ਦੇ ਕੌਲੇ ਕਦੇ ਢਹਿੰਦੇ ਨਹੀਂ ਹੁੰਦੇ ਮਿੱਠੇ ਬੋਲ ਬੋਲਕੇ ਝੁਕਾ ਲਿਆ ਮਿੱਠੀਏ ਮਿੱਠੇ ਬੋਲ ਬੋਲਕੇ ਝੁਕਾ ਲਿਆ ਮਿੱਠੀਏ ਹੋ ਉੱਚਾ ਕਿਰਦਾਰ ਸੀਗਾ ਕੋਠੇ ਨਾਲ ਦਾ ਓ ਤੇਰੇ ਹੁੱਸਨ ਦੀ ਨੇਹਰੀ ਚੱਲੀ ਪੂਰੇ ਵਰਗੀ ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ ਹੁੱਸਨ ਦੀ ਨੇਹਰੀ ਚੱਲੀ ਪੂਰੇ ਵਰਗੀ ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ ਓ ਲੋਕਾਂ ਦੇ ਸੀ ਫਿਰਦਾ ਅਹੰਕਾਰ ਭੰਨ ਦਾ ਦੇਂਦੇ ਦੇਂਦੇ ਹੀ ਦਿਨਾਂ ’ਚ ਖੁੰਜੇ ਲਾਤਾ ਮਿੱਠੀਏ ਓ Bhatti’ਆਂ ਦਾ ਪੁੱਤ ਸੀ ਹੋਸ਼ਿਆਰਪੁਰ ਵਾਲਾ ਸਾਧ ਕਰ ਕੁੱਲੀ ’ਚ ਬਿਠਾਤਾ ਮਿੱਠੀਏ ਕੋਈ ਨੇੜੇ ਤੇੜੇ ਨਹੀਂ ਸੀ ਖੱਬੀ ਖਾਂ ਜੱਮੇਆ ਨੇੜੇ ਤੇੜੇ ਨਹੀਂ ਸੀ ਖੱਬੀ ਖਾਂ ਜੱਮੇਆ ਹੋ ਰਾਵਲ ਹੋਸ਼ਿਆਰਪੁਰ ਆਲੇ ਪੋਤੇ ਨਾਲ ਦਾ ਚੱਲੀ ਹੁੱਸਨ ਤੇਰੇ ਦੀ ਨੇਹਰੀ ਪੂਰੇ ਵਰਗੀ ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ ਹੁੱਸਨ ਤੇਰੇ ਦੀ ਨੇਹਰੀ ਪੂਰੇ ਵਰਗੀ ਹੋ ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ ਚਮਾਰ ਜੜੋਂ ਪੱਟਤਾ ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ ਚਮਾਰ ਜੜੋਂ ਪੱਟਤਾ ਚਮਾਰ ਜੜੋਂ ਪੱਟਤਾ ਬਰੋਟੇ ਨਾਲ ਦਾ, 80s synth-pop, Party anthem, Rainy day mood

Love Bhatti
0