Festive offers are live
Back to home
Aankhiyan Di Gali
Acoustic

Aankhiyan Di Gali

B
Brada
0 likes1 plays4:25
Style: Punjabi folk, Sufi, harmonium and tabla only, solo male vocal, dry vocal, no reverb, no echo, close-mic, intimate, unprocessed, 118 BPM, A major, harmonium drone on A, steady tempo, sparse, no other instruments
Learn to sing thisKaraoke with live pitch — get a score on every lineSing →

PRO & Creator Features

Unlock Studio tools with Pro or Creator: remix and covers, photo covers, unlimited variations, edit sections and stem separation. Creator adds voice clone and lossless FLAC.

Audio2Audio Remix

Pro & Creator

Voice Clone

Creator

Create Variations

Creator only

Edit Sections

Creator only

Stem Separation

Creator only

Lyrics

▶ Play this song to follow along.

[Verse 1]

ਵਕਤ ਦੀ ਗੱਲ ਹੁੰਦੀ ਏ

ਵਕਤ ਦੀ,

ਤੋਰ ਹੁੰਦੀ ਏ

ਵਕਤ ਦੀ ਗੱਲ ਹੁੰਦੀ ਏ

ਵਕਤ ਦੀ,

ਤੋਰ ਹੁੰਦੀ ਏ

ਬਈ ਮੁੜ ਕੇ, ਹੱਥ ਨੀ ਆਉਂਦੀ

ਵਕਤ ਦੀ, ਡੋਰ ਹੁੰਦੀ ਏ

ਬਈ ਮੁੜ ਕੇ, ਹੱਥ ਨੀ ਆਉਂਦੀ

ਵਕਤ ਦੀ, ਡੋਰ ਹੁੰਦੀ ਏ

[Verse 2]

ਇਹ ਵੀ ਰਾਜ ਹੈ ਕੋਈ

ਕਈਆਂ ਨੇ ਐਨਕਾਂ ਲਾਈਆਂ

ਕਈਆਂ ਨੇ ਐਨਕਾਂ ਲਾਈਆਂ

ਬਈ ਇਹ ਵੀ ਰਾਜ ਹੈ ਕੋਈ

ਕਈਆਂ ਨੇ ਐਨਕਾਂ ਲਾਈਆਂ

ਕਈਆਂ ਨੇ ਐਨਕਾਂ ਲਾਈਆਂ

ਬਈ ਸਭ ਦੀ ਸਮਝ ਤਾਂ ਡਾਢੀ

ਨਿਗਾਹ ਕਮਜ਼ੋਰ ਹੁੰਦੀ ਏ

ਬਈ ਮੁੜ ਕੇ, ਹੱਥ ਨੀ ਆਉਂਦੀ

ਵਕਤ ਦੀ, ਡੋਰ ਹੁੰਦੀ ਏ

[Verse 3]

ਬਈ ਐਵੇਂ ਤੁਰ ਪਈਏ ਕਿੱਦਾਂ

ਬੰਦੂਕਾਂ ਨੰਗੀਆਂ ਕਰਕੇ

ਬੰਦੂਕਾਂ ਨੰਗੀਆਂ ਕਰਕੇ

ਬਈ ਐਵੇਂ ਤੁਰ ਪਈਏ ਕਿੱਦਾਂ

ਬੰਦੂਕਾਂ ਨੰਗੀਆਂ ਕਰਕੇ

ਬੰਦੂਕਾਂ ਨੰਗੀਆਂ ਕਰਕੇ

ਬਗ਼ਾਵਤ ਦੋਸਤੋ ਡਾਹਢੀ

ਅਕਲ ਦੇ ਜ਼ੋਰ ਹੁੰਦੀ ਏ

ਬਈ ਮੁੜ ਕੇ, ਹੱਥ ਨੀ ਆਉਂਦੀ

ਵਕਤ ਦੀ, ਡੋਰ ਹੁੰਦੀ ਏ

[Verse 4]

ਕੀ ਇਤਬਾਰ ਕਰ ਲਈਏ

ਮਾਲ਼ਾ ਦੇ ਮਣਕਿਆਂ ਉੱਤੇ

ਮਾਲ਼ਾ ਦੇ ਮਣਕਿਆਂ ਉੱਤੇ

ਬਈ ਕੀ ਇਤਬਾਰ ਕਰ ਲਈਏ

ਮਾਲ਼ਾ ਦੇ ਮਣਕਿਆਂ ਉੱਤੇ

ਮਾਲ਼ਾ ਦੇ ਮਣਕਿਆਂ ਉੱਤੇ

ਸੂਰਤ ਸਾਧ ਵਰਗੀ ਵੀ

ਸੀਰਤ ਚੋਰ ਹੁੰਦੀ ਏ

ਬਈ ਮੁੜ ਕੇ, ਹੱਥ ਨੀ ਆਉਂਦੀ

ਵਕਤ ਦੀ, ਡੋਰ ਹੁੰਦੀ ਏ

[Verse 5]

ਐਨਾ ਬੋਲ ਨਾ ਸੱਚ ਤੂੰ

ਕੋਈ ਰੱਖ ਲੈ ਮੋਢਾ ਦੇਵਣ ਨੂੰ

ਕੋਈ ਰੱਖ ਲੈ ਮੋਢਾ ਦੇਵਣ ਨੂੰ

ਬਈ ਐਨਾ ਬੋਲ ਨਾ ਸੱਚ ਤੂੰ

ਕੋਈ ਰੱਖ ਲੈ ਮੋਢਾ ਦੇਵਣ ਨੂੰ

ਕੋਈ ਰੱਖ ਲੈ ਮੋਢਾ ਦੇਵਣ ਨੂੰ

ਜਦੋਂ ਸੱਚ ਬੋਲਣਾ ਪੈ ਜੇ

ਉਦੋਂ ਗੱਲ ਹੋਰ ਹੁੰਦੀ ਏ

ਬਈ ਮੁੜ ਕੇ, ਹੱਥ ਨੀ ਆਉਂਦੀ

ਵਕਤ ਦੀ, ਡੋਰ ਹੁੰਦੀ ਏ

[Outro]

ਵਕਤ ਦੀ ਗੱਲ ਹੁੰਦੀ ਏ

ਵਕਤ ਦੀ,

ਤੋਰ ਹੁੰਦੀ ਏ

ਬਈ ਮੁੜ ਕੇ, ਹੱਥ ਨੀ ਆਉਂਦੀ

ਵਕਤ ਦੀ, ਡੋਰ ਹੁੰਦੀ ਏ

ਬਈ ਮੁੜ ਕੇ, ਹੱਥ ਨੀ ਆਉਂਦੀ

ਵਕਤ ਦੀ, ਡੋਰ ਹੁੰਦੀ ਏ

Comments(0)

Sign in to join the conversation.

No comments yet. Be the first to comment!