Back to home
ਡਰੇ ਪੰਛੀ ਬੇਸਹਾਰੇ
Folk

ਡਰੇ ਪੰਛੀ ਬੇਸਹਾਰੇ

Sarbjit SinghSarbjit Singh
0 likes1 plays3:14
Learn to sing thisKaraoke with live pitch — get a score on every lineSing →

PRO & Creator Features

Unlock Studio tools with Pro or Creator: remix and covers, photo covers, unlimited variations, edit sections and stem separation. Creator adds voice clone and lossless FLAC.

Audio2Audio Remix

Pro & Creator

Voice Clone

Creator

Create Variations

Creator only

Edit Sections

Creator only

Stem Separation

Creator only

Lyrics

▶ Play this song to follow along.

(ਹੂੰ... ਹੂੰ...)

ਡਰੇ ਪੰਛੀ ਬੈਠੇ ਲੈਕੇ

ਦਰੱਖਤਾਂ ਦੀ ਓਟ ਨੂੰ

ਪਰਾਂ ਵਿੱਚ ਛੁਪਾ ਕੇ ਬੈਠੇ

ਸਹਿਮੇ ਜਿਹੇ ਬੋਟ ਨੂੰ

ਦੀਵਾਲੀ ਨੂੰ ਲੱਗਦੇ ਨੇ

ਸਾਰੇ ਹੀ ਸ਼ਿਕਾਰੀ ਲੋਕੀ

ਕਹਿੰਦੇ ਵੱਡੇ ਬੰਬਾਂ ਵਾਲੀ

ਹੈ ਦੀਵਾਲੀ ਭਾਰੀ ਲੋਕੀਂ

(ਦੀਵਾਲੀ... ਭਾਰੀ ਲੋਕੀਂ...)

ਰੱਬ ਦਾ ਸਹਾਰਾ ਨਹੀਂ

ਜੱਗ ਦਾ ਸਹਾਰਾ ਨਹੀਂ

ਛੁਪਣ ਛੁਪਾਉਣ ਬਿਨਾਂ

ਹੋਰ ਕੋਈ ਚਾਰਾ ਨਹੀਂ

ਦੀਵਾਲੀ ਨੂੰ ਲੱਗਦੇ ਨੇ

ਸਾਰੇ ਹੀ ਸ਼ਿਕਾਰੀ ਲੋਕੀ

ਕਹਿੰਦੇ ਵੱਡੇ ਬੰਬਾਂ ਵਾਲੀ

ਹੈ ਦੀਵਾਲੀ ਭਾਰੀ ਲੋਕੀਂ

(ਦੀਵਾਲੀ... ਭਾਰੀ ਲੋਕੀਂ...)

ਬੰਬ ਪਟਾਖਿਆਂ ਤੇ ਬੇਹੀ ਜੀ ਮਠਿਆਈ ਹੋਣੀ

ਵੰਡ ਵੰਡ ਘਰੋਂ ਘਰੀਂ ਕਹਿ ਕੇ ਵਧਾਈ ਹੋਣੀ

ਕੌਣ ਪਹਿਚਾਣੇ ਏਥੇ ਫੈਲੇ ਇਸ ਖੋਟ ਨੂੰ

ਦੀਵਾਲੀ ਨੂੰ ਲੱਗਦੇ ਨੇ

ਸਾਰੇ ਹੀ ਸ਼ਿਕਾਰੀ ਲੋਕੀ

ਕਹਿੰਦੇ ਵੱਡੇ ਬੰਬਾਂ ਵਾਲੀ

ਹੈ ਦੀਵਾਲੀ ਭਾਰੀ ਲੋਕੀਂ

(ਦੀਵਾਲੀ... ਭਾਰੀ ਲੋਕੀਂ...)

ਜਾਣ ਦੇ ਤਾਂ ਸਾਰੇ ਹੋਣੇ

ਮਨੁੱਖੀ ਬੁਰੇ ਹਾਲ ਨੂੰ

ਦੱਸੋ ਕੋਈ ਉਪਾਅ ਫੈਲੇ

ਚਾਨਣ ਜਲਾਲ ਨੂੰ

(ਚਾਨਣ ਜਲਾਲ ਨੂੰ...)

(ਹੂੰ... ਹੂੰ...)

Comments(0)

Sign in to join the conversation.

No comments yet. Be the first to comment!