Back to home
Iron Teeth
Rock

Iron Teeth

P HITESHP HITESH
0 likes0 plays2:29
Style: male vocal, drums, aggressive
Learn to sing thisKaraoke with live pitch — get a score on every lineSing →

PRO & Creator Features

Unlock advanced AI features with Pro (Audio2Audio, Photo Covers, LoRA) or Creator (Voice Clone, Variations, Edit Sections, Stem Separation).

Audio2Audio Remix

Pro & Creator

Voice Clone

Creator

Create Variations

Creator only

Edit Sections

Creator only

Stem Separation

Creator only

Lyrics

▶ Play this song to follow along.

ਮੈਨੂੰ ਪਰਵਾਹ ਨੀ ਤੇਰੀ ਸੋਚ ਦੀ,

ਜੁੱਤੀ ਥੱਲੇ ਰੱਖਣਾ ਏ ਸੋਚ ਇਸ ਲੋਕ ਦੀ।

ਇੱਥੇ ਹਰ ਬੰਦਾ ਸੱਤਾ ਦੇ ਹੱਥ ਵਿਕਿਆ,

ਸੱਚ ਬੋਲਣ ਵਾਲਾ ਵੀ ਸਿਸਟਮ ਤੋਂ ਦਬਿਆ।

ਵੋਟ ਲੈਣ ਆਉਂਦੇ, ਵਾਦੇ ਲੱਖ ਸੁਣਾਉਂਦੇ,

ਸੱਡੇ ਸੁਪਨਿਆਂ ਦੇ ਮਹਿਲ ਬਣਾਉਂਦੇ।

ਵੋਟ ਲੈ ਕੇ ਫੇਰ ਪੁੱਛਦੇ ਵੀ ਨਹੀਂ,

ਇੱਕ ਚੰਗਾ ਕੰਮ ਵੀ ਕਰਕੇ ਦਿਖਾਉਂਦੇ ਨਹੀਂ।

ਇੱਥੇ ਪੈਸਾ ਬੋਲਦਾ, ਸੱਚ ਚੁੱਪ ਹੋ ਜਾਂਦਾ, ਵਰਦੀ ਤੇ ਕੁਰਸੀ ਅੱਗੇ ਇਨਸਾਫ਼ਾ ਝੁਕ ਜਾਂਦਾ

ਸਿਸਟਮ ਏ ਖੋਖਲਾ, ਗੱਲਾਂ ਨੇ ਭਾਰੀ,

ਜਨਤਾ ਦੀ ਵਾਰੀ ਆਵੇ, ਕਰਦੇ ਨੇ ਯਾਰੀ।

ਕੁਰਸੀ ਲਈ ਕਰਦੇ ਨੇ ਵਾਦੇ ਹਜ਼ਾਰ,

ਕੁਰਸੀ ਮਿਲਦੇ ਹੀ ਭੁੱਲ ਜਾਂਦੇ ਲੋਕਾਂ ਦਾ ਪਿਆਰ।

ਇੱਥੇ ਪੈਸਾ ਬੋਲਦਾ, ਸੱਚ ਚੁੱਪ ਹੋ ਜਾਂਦਾ, ਵਰਦੀ ਤੇ ਕੁਰਸੀ ਅੱਗੇ ਇਨਸਾਫ਼ਾ ਝੁਕ ਜਾਂਦਾ

ਤਾਕਤਵਰ ਬੰਦੇ ਦਾ ਪੁੱਤ, ਕੁੜੀ ਨੂੰ ਕਾਰ ਨਾਲ ਮਾਰੇ,

ਇੱਕ ਦਿਨ ਵਿੱਚ ਬੇਲ, ਕਾਨੂੰਨ ਵੀ ਓਹਦੇ ਅੱਗੇ ਹਾਰੇ।

ਪਤਾ ਮੈਨੂੰ ਕਿਵੇਂ ਏਹ ਸਾਰੇ ਕੰਮ ਚਲਾਉਂਦੇ,

ਪੈਸੇ ਤੇ ਪਹੁੰਚ ਨਾਲ ਸੱਚ ਨੂੰ ਦਬਾਉਂਦੇ।

ਕੁਝ ਵਰਦੀ ਵਾਲੇ ਵੀ ਬੇਇਮਾਨੀ ਦੇ ਰਾਹ ਤੁਰਦੇ,

ਜਿੰਨਾ ਤੋਂ ਇਨਸਾਫ਼ ਦੀ ਉਮੀਦ, ਓਹ ਵੀ ਵਿਕਦੇ ਫਿਰਦੇ।

ਗਰੀਬ ਲਈ ਕਾਨੂੰਨ, ਅਮੀਰ ਲਈ ਛੂਟ,

ਸੱਚ ਬੋਲਣ ਵਾਲਿਆਂ ਦੀ ਬੰਦ ਕਰ ਦਿੰਦੇ ਜ਼ੁਬਾਨ।

ਜਿੱਥੇ ਪੈਸਾ ਤੇ ਪਾਵਰ ਬਣ ਜਾਣ ਇਨਸਾਫ਼ ਤੋਂ ਵੱਡ,

ਓਥੇ ਆਮ ਬੰਦੇ ਨੂੰ ਮਿਲੇ ਕਿਵੇਂ ਇਨਸਾਫ਼?

Comments(0)

Sign in to join the conversation.

No comments yet. Be the first to comment!