Back to home
Echoes Of A Broken Beat
Romantic

Echoes Of A Broken Beat

Arsh jhamka DeepArsh jhamka Deep
0 likes1 plays4:35
Style: Heavy bass, Upbeat, duet, bass, guitar, drums, flute, romantic, sad
Learn to sing thisKaraoke with live pitch — get a score on every lineSing →

PRO & Creator Features

Unlock advanced AI features with Pro (Audio2Audio, Photo Covers, LoRA) or Creator (Voice Clone, Variations, Edit Sections, Stem Separation).

Audio2Audio Remix

Pro & Creator

Voice Clone

Creator

Create Variations

Creator only

Edit Sections

Creator only

Stem Separation

Creator only

Lyrics

▶ Play this song to follow along.

ਮੇਰੇ ਜਾਨ ਤੋਂ ਬਾਦ

[Chorus]

ਮੇਰੇ ਜਾਨ ਤੋਂ ਬਾਦ ਯਾਦ ਨਹੀਂ ਔਂਦੀ,

ਸੁਣਿਆ ਮੈਂ ਹੁਣ ਅੱਖ ਨਹੀਂ ਰੋਂਦੀ।

ਮੇਰੇ ਨਾਲ ਤਾਂ ਪਿਆਰ ਦਿਖਾਵਾ,

ਓਹਨੂੰ ਦੱਸ ਕਿੰਨਾ ਚਾਉਂਦੀ।

ਓਹਨੂੰ ਕਿਵੇਂ ਰੱਖਦੀ ਏ, ਜੋ ਤੇਰੇ ਖਰਚੇ ਚੱਕਦਾ ਏ,

ਸੋਹਣ ਖਾ ਕੇ ਤੂੰ ਦੱਸ ਮੇਰੀ, ਮੇਰੇ ਨਾਲੋਂ ਸੰਭ ਕੇ ਰੱਖਦਾ ਏ।

ਸੋਹਣ ਖਾ ਕੇ ਤੂੰ ਦੱਸ ਮੇਰੀ, ਮੇਰੇ ਨਾਲੋਂ ਸੰਭ ਕੇ ਰੱਖਦਾ ਏ।

[Verse 1]

ਜੇਹੜੇ ਰਾਹਾਂ ਉੱਤੇ ਨਾਲ ਸੀ ਤੁਰਦੀ,

ਅੱਜ ਕੱਲ ਓਥੋਂ ਲੰਘਦੀ ਨਹੀਂ ਹੋਣੀ।

ਮੇਰੇ ਨਾ ਦੀਆਂ ਗੱਲਾਂ ਸੁਣ ਕੇ,

ਦਿਲ ਵਿੱਚ ਯਾਦ ਤਾਂ ਉੱਠਦੀ ਹੋਣੀ।

ਜੇਹੜੇ ਖ਼ਵਾਬ ਸਜਾਏ ਸੀ ਰਲ ਕੇ,

ਹੁਣ ਓਹਦੇ ਨਾਲ ਸਜਾਉਂਦੀ ਏ?

ਜੇਹੜੇ ਹਾਸੇ ਮੇਰੇ ਨਾਲ ਹੱਸਦੀ,

ਓਹਦੇ ਨਾਲ ਵੀ ਹੱਸ ਪਾਉਂਦੀ ਏ?

[Chorus]

ਓਹਨੂੰ ਕਿਵੇਂ ਰੱਖਦੀ ਏ, ਜੋ ਤੇਰੇ ਖਰਚੇ ਚੱਕਦਾ ਏ,

ਸੋਹਣ ਖਾ ਕੇ ਤੂੰ ਦੱਸ ਮੇਰੀ, ਮੇਰੇ ਨਾਲੋਂ ਸੰਭ ਕੇ ਰੱਖਦਾ ਏ।

ਸੋਹਣ ਖਾ ਕੇ ਤੂੰ ਦੱਸ ਮੇਰੀ, ਮੇਰੇ ਨਾਲੋਂ ਸੰਭ ਕੇ ਰੱਖਦਾ ਏ।

[Verse 2]

ਮੇਰੀਆਂ ਦਿੱਤੀਆਂ ਚੀਜ਼ਾਂ ਰੱਖੀਆਂ,

ਜਾਨ ਸਭ ਕੁਝ ਤੂੰ ਵਗਾਹ ਮਾਰਿਆ ਏ?

ਜੇਹੜਾ ਦਿਲ ਤੇਰੇ ਨਾ ਕਰ ਬੈਠਾ,

ਕੀ ਓਹਨੂੰ ਵੀ ਤੂੰ ਹਾਰਿਆ ਏ?

ਮੈਂ ਤਾਂ ਅੱਜ ਵੀ ਚੁੱਪ ਰਹਿ ਕੇ,

ਤੇਰੀਆਂ ਖੈਰਾਂ ਮੰਗਦਾ ਰਹਿੰਦਾ ਆਂ।

ਤੂੰ ਦੱਸ ਕੇਹਦੇ ਹੱਕ ਨਾਲ ਨੀ,

ਮੈਨੂੰ ਬੇਵਫ਼ਾ ਕਹਿੰਦਾ ਏ?

[Chorus]

ਓਹਨੂੰ ਕਿਵੇਂ ਰੱਖਦੀ ਏ, ਜੋ ਤੇਰੇ ਖਰਚੇ ਚੱਕਦਾ ਏ,

ਸੋਹਣ ਖਾ ਕੇ ਤੂੰ ਦੱਸ ਮੇਰੀ, ਮੇਰੇ ਨਾਲੋਂ ਸੰਭ ਕੇ ਰੱਖਦਾ ਏ।

ਸੋਹਣ ਖਾ ਕੇ ਤੂੰ ਦੱਸ ਮੇਰੀ, ਮੇਰੇ ਨਾਲੋਂ ਸੰਭ ਕੇ ਰੱਖਦਾ ਏ।

[Verse 3]

ਪੈਸੇ ਨਾਲ ਕੀ ਪਿਆਰ ਮਿਲਦਾ,

ਏਹ ਗੱਲ ਦਿਲ ਨੂੰ ਸਮਝਾਵਾਂ ਮੈਂ।

ਤੇਰੇ ਪਿੱਛੇ ਜੇਹੜੇ ਦਿਨ ਲੰਘੇ,

ਕਿੱਦਾਂ ਮੁੜ ਕੇ ਲਿਆਵਾਂ ਮੈਂ?

ਕਦੇ ਬਹਿ ਕੇ ਸੋਚੀ ਸੱਜਣਾ,

ਕੌਣ ਸੀ ਤੇਰੇ ਨਾਲ ਖੜਦਾ ਏ।

ਜੇਹੜਾ ਬਿਨਾ ਕਿਸੇ ਮਤਲਬ ਦੇ ਚਾਹੇ,

ਓਹੀ ਦਿਲੋਂ ਪਿਆਰ ਕਰਦਾ ਏ।

[Outro]

ਮੇਰੇ ਜਾਨ ਤੋਂ ਬਾਦ ਯਾਦ ਨਹੀਂ ਔਂਦੀ,

ਸੁਣਿਆ ਮੈਂ ਹੁਣ ਅੱਖ ਨਹੀਂ ਰੋਂਦੀ।

ਮੇਰੇ ਨਾਲ ਤਾਂ ਪਿਆਰ ਦਿਖਾਵਾ,

ਓਹਨੂੰ ਦੱਸ ਕਿੰਨਾ ਚਾਉਂਦੀ।

ਓਹਨੂੰ ਕਿਵੇਂ ਰੱਖਦੀ ਏ, ਜੋ ਤੇਰੇ ਖਰਚੇ �

Comments(0)

Sign in to join the conversation.

No comments yet. Be the first to comment!