
City Lights And Love
PRO & Creator Features
Unlock advanced AI features with Pro (Audio2Audio, Photo Covers, LoRA) or Creator (Voice Clone, Variations, Edit Sections, Stem Separation).
Audio2Audio Remix
Pro & Creator
Voice Clone
Creator
Create Variations
Creator only
Edit Sections
Creator only
Stem Separation
Creator only
Lyrics
▶ Play this song to follow along.
INTRO[female vocal]
No running away, nah-nah,
No giving up when we don't see eye to eye,
No running away, nah-nah,
It's you and me till the end of our lives.
Verse 1[male vocal]
ਮੈਂ ਥੋੜੀ ਗੁੱਸੇ ਆਂ, ਓਹ ਹੱਸ ਕੇ ਮਨਾਉਂਦਾ,
ਮੈਂ ਰੁੱਸ ਜਾਵਾਂ, ਫੇਰ ਆਪ ਹੀ ਬੁਲਾਉਂਦਾ,
ਕਹਿੰਦਾ ਕੁਝ ਵੀ ਨੀ, ਪਰ ਫਿਕਰ ਵੀ ਜਤਾਉਂਦਾ,
ਮੇਰੇ ਪਿੱਛੇ ਪਿੱਛੇ ਸਾਰਾ ਦਿਨ ਲੰਘਾਉਂਦਾ,
ਮੈਂ ਥੋੜੀ crazy ਆਂ, ਓਹ ਥੋੜਾ calm ਆ,
ਓਹਦੇ ਨਾਲ ਗੁਜ਼ਰੇ ਹਰ ਦਿਨ ਦੀ ਸ਼ਾਮ ਆ,
ਲੋਕਾਂ ਲਈ normal, ਮੇਰੇ ਲਈ ਖਾਸ ਆ,
I am glad ਕੇ ਜੱਟ ਮੇਰੇ ਪਾਸ ਆ,
ਮੈਂ ਥੋੜੀ modern ਆ, ਓਹ ਦੇਸੀ ਜਿਹਾ,
ਓਹਦੇ ਨਾਲ ਲੱਗੇ ਹਰ ਸੁਪਨਾ ਏ ਪੂਰਾ ਜਿਹਾ,
ਮੇਰਾ ਜੱਟ ਮੇਰੇ ਨਾਲ ਇਸ ਗੱਲ ਦਾ ਘੂਰਾ ਆ,
ਮੈਂ ਦੁਨੀਆ ਤੋਂ ਵੱਖਰੀ, ਓਹ ਦੁਨੀਆ ਤੋਂ ਦੂਰ ਆ,
ਪਰ ਸਾਡੀ love story ਦਾ ਅਪਣਾ ਹੀ ਨੂਰ ਆ,
Verse 2[female vocal]
You got that bad-boy look with a heart so kind,
Act like you don't care, but you check on me all the time,
I get a little jealous, you tell me I'm fine,
Then pull me a little closer like you're reading my mind.
I'm the storm, you're the calm, that's the way that we roll,
You bring out the fire, I bring warmth to your soul,
We don't need perfection, we got all that we need,
You and me together, that's the only guarantee.
Verse 3[make vocal]
ਦਿਲ ਦੇ ਨੇੜੇ ਕਿਸਮਤ ਨਾਲ ਮਿਲਦੇ,
ਨੀ ਮੈਂ ਲੋਕਾਂ ਤੋਂ ਸੁਣੇਯਾ,
ਤਾਈਂ ਕਦਰ ਕਰਾਂ ਆ,
ਕਦੀ ਤਾਂ ਆਵੇਂਗਾ, ਮਨਾਵੇਂਗਾ, ਸੀਨੇ ਨਾਲ ਲਾਵੇਂਗਾ,
ਵੇ ਤਾਈਂ ਸਬਰ ਕਰਾਂ ਆ,
ਤੂੰ ਕਹਿੰਦਾ ਮੇਰੇ ਜਿਹੀ ਕੋਈ ਹੋਰ ਨੀ,
ਦੁਨੀਆ ਭਥੇਰੀ ਫਿਰਦੀ,
ਹੋ ਤੇਰੇ ਜਿਹਾ ਏ ਪਰ ਤੂੰ ਨੀ,
ਤਾਈਂ ਤੇਰੇ ਨਾਲ ਪਿਆਰ ਕਰਾਂ ਹਾਂ,
ਵੇ ਤਾਈਂ ਤੇਰੇ ਨਾਲ ਪਿਆਰ ਕਰਾਂ ਹਾਂ,
Verse 4[male vocal]
ਮੈਂ ਥੋੜੀ dumb ਆ, ਓਹ smart ਆ,
ਲੜ ਪੈਂਦੀ ਆ ਮੈਂ ਓਹਦੇ ਨਾਲ, ਪਰ ਓਹਦਾ clean heart ਆ,
ਨੀ ਓਹ ਕਰਦਾ ਨੀ believe loyalty ਚ,
ਮੁੰਡਾ ਦਿਲ ਦਾ soft ਤੇ nature ਤੋਂ hard ਆ,
ਮੈਂ ਥੋੜੀ Sweet ਆ, ਓਹ ਥੋੜਾ rude ਆ,
ਗੱਲ ਕਰੇ ਘੱਟ, ਓਹਦਾ ਚੰਗਾ ਜਿਹਾ mood ਆ,
ਨੀ ਕਿਸੇ ਹੋਰ ਕੁੜੀ ਵੱਲ ਦਿੰਦਾ ਨੀ look,
ਓਹਦੇ ਦੁਨੀਆ ਲਈ ਅਪਣਾ ਹੀ rule ਆ,
ਮੈਂ ਥੋੜੀ simple ਆਂ, ਓਹ ਮਸ਼ਹੂਰ ਆ,
ਪਰ ਮੇਰੇ ਅੱਗੇ ਕਰਦਾ ਨਾ ਗਰੂਰ ਆ,
ਨਾ fake ਜਿਹਾ ਪਿਆਰ, ਨਾ ਗੱਲਾਂ ਚ show ਆ,
ਬਸ ਓਹਦੇ ਨਾਲ ਜ਼ਿੰਦਗੀ ਦਾ ਵੱਖਰਾ ਸੁਰੂਰ ਆ,
Verse 5[female vocal]
So don't walk away when the night gets cold,
Don't let your pride say the words we don't mean,
If the world turns against us, I'll still hold on,
You're my favourite mistake, my forever, my home.
Verse 6[male vocal]
ਓਹ ਥੋੜਾ ਜ਼ਿੱਦੀ ਆ, ਮੈਂ ਮਨਾ ਲੈਂਦੀ ਆਂ
ਓਹ ਰੁੱਸੇ ਜਦੋਂ, ਮੈਂ ਹਸਾ ਲੈਂਦੀ ਆਂ
ਕਹਿੰਦਾ ਗੱਲਾਂ ਨਾਲ ਪਿਆਰ ਨੀ ਹੁੰਦਾ
ਓਹਦੀ ਅੱਖ ਵੇਖ ਕੇ ਸਮਝਾ ਲੈਂਦੀ ਆਂ
ਮੈਨੂੰ ਸ਼ੌਂਕ ਓਹਦੇ ਨਾਲ ਰਾਹਾਂ ਦਾ,
ਓਹਨੂੰ ਸ਼ੌਂਕ ਏ ਯਾਰਾਂ ਨਾਲ ਬਹਿਣ ਦਾ,
ਸਾਰੀ ਦੁਨੀਆ ਤੋਂ ਵੱਖਰਾ ਸੁਭਾ ਓ