Back to home
gucci copLearn to sing thisKaraoke with live pitch — get a score on every lineSing →

Acoustic
Echoes Of Yesterday
0 likes1 plays1:45
Style: female vocal, Soulful vocals, Acoustic, violin, nostalgic
PRO & Creator Features
Unlock advanced AI features with Pro (Audio2Audio, Photo Covers, LoRA) or Creator (Voice Clone, Variations, Edit Sections, Stem Separation).
Audio2Audio Remix
Pro & Creator
Voice Clone
Creator
Create Variations
Creator only
Edit Sections
Creator only
Stem Separation
Creator only
Lyrics
▶ Play this song to follow along.
ਦਿਲ ਦੇ ਹੀ ਵਿਚ ਮੈਂ ਸੰਤਾਪ ਕੱਠੇ ਕਰਲੇ,
ਗੀਤਾ ਵਿਚ ਦੁਖਾ ਦੇ ਅਲਾਪ ਕੱਠੇ ਕਰਲੇ,
ਹੋਰਾ ਨੇ ਸ਼ਾਇਦ ਮੈਨੂੰ ਛਾਇਆ ਸੀ ਬਚੋਨਾ,
ਏਹ ਤਾਂ ਲੇਖ ਹੀ ਸੀ ਮੇਰੇ ਜੋ ਮੈਂ ਆਪ ਕੱਠੇ ਕਰਲੇ,
ਥਾਂ ਦਿਲਾ ਦੇ ਮੈਂ ਪੱਥਰਾਂ ਨੂੰ ਰੱਖ ਕੇ ਬੈਠਾ ਯਾ,
ਬੀਤੀ ਗੱਲਾਂ ਦਾ ਵੀ ਮੁੱਲ ਪਹਿਰਾ ਚੱਕ ਕੇ ਬੈਠਾ ਯਾ,
ਤੁਰ ਗੇ ਤਾਂ ਮੁੜ ਕੇ ਨਾ ਹਾਕ ਮਾਰੀ ਸਾਨੂੰ,
ਸੱਜਣਾ ਨੂੰ ਗੱਲ ਏਹ ਦੱਸ ਕੇ ਬੈਠਾ ਯਾ,
ਕਿੰਨੂੰ ਦੱਸ ਅਪਣਾ ਮੈਂ ਮਨ ਬੈ ਜਾਵਾ,
ਮੇਰੇ ਅਪਣੇ ਜੇ ਮੇਰੇ ਏਹ ਲੇਖ ਨੀ ਹੋਏ,
ਤੱਕ ਅੰਬਰਾਂ ਨੂੰ ਅੱਖਾਂ ਸੀ ਮੈਂ ਬੰਦ ਕਰਲੀ,
ਤਾਰੇ ਤੁੱਟਦੇ ਹੋਏ ਮੇਤੋਂ ਦੇਖ ਨੀ ਹੋਏ.