Back to home
Neon Groove Duet
R&B

Neon Groove Duet

Rohit PathaniaRohit Pathania
0 likes1 plays3:10
Style: Funky guitar, duet, powerful vocals, auto-tune
Learn to sing thisKaraoke with live pitch — get a score on every lineSing →

PRO & Creator Features

Unlock advanced AI features with Pro (Audio2Audio, Photo Covers, LoRA) or Creator (Voice Clone, Variations, Edit Sections, Stem Separation).

Audio2Audio Remix

Pro & Creator

Voice Clone

Creator

Create Variations

Creator only

Edit Sections

Creator only

Stem Separation

Creator only

Lyrics

▶ Play this song to follow along.

ਤੈਨੂੰ ਸ਼ਰਮ ਕਿਉਂ ਨਹੀਂ ਆਉਂਦੀ,

ਮੈਂ ਰਾਹੀਂ ਕਿੰਨੀ ਫ਼ੋਨ ਸੀ ਲਾਉਂਦੀ।

ਹੋਇਆ ਟਾਈਮ ਗਿਆਰਾਂ ਤੋਂ ਪਾਰ,

ਵੇ ਤੈਨੂੰ ਜੰਮਾ ਨਹੀਂ ਮੇਰਾ ਖ਼ਿਆਲ।

ਮਹਿੰਦੀ ਹੱਥਾਂ 'ਚੋਂ ਨਾ ਲਾਹੀ,

ਤੂੰ ਮੇਰੇ ਚਾਅ ਹੀ ਮਾਰ ਕੇ ਰੱਖ 'ਤੇ।

ਜਾ, ਮੈਂ ਨਹੀਂ ਬੋਲਣਾ ਨਾਲ ਤੇਰੇ,

ਤੂੰ ਅੱਜ ਫੇਰ ਆਇਆ ਡੱਫ਼ ਕੇ।

[Verse 2]

ਤੇਰੀ ਸਹੁੰ ਲੱਗੇ, ਮੇਰੇ ਬੁੱਗੇ ਫ਼ੋਨ ਪਿਆ ਸੀ ਗੱਡੀ 'ਚ,

ਪਤਾ ਹੀ ਚੱਲਿਆ ਕਦੋਂ, ਕਿਦਾਂ ਫ਼ੋਨ ਆਇਆ ਪੈੱਗ ਲੱਗੀ 'ਚ।

ਐਵੇਂ ਸੋਚੀ ਜਾਣੀ, ਫ਼ਾਲਤੂ ਕਾਹਤੋਂ ਗੁੱਸਾ ਕਰਦੀ ਐਂ,

ਮੇਰੀ ਜਾਨ, ਤੂੰ ਖੰਡ ਮਿਸ਼ਰੀ, ਦੱਸ ਕਿਉਂ ਮੇਰੇ ਨਾਲ ਲੜਦੀ ਐਂ।

[Verse 3]

ਪਿਛਲੀ ਵਾਰ ਵੀ ਆਖੇ ਮੈਨੂੰ ਲਾਰੇ ਲਾਏ ਸੀ,

ਗੱਲਾਂ-ਗੱਲਾਂ ਵਿੱਚ ਤੂੰ ਸਾਰਾ ਸ਼ਹਿਰ ਘੁਮਾਇਆ ਸੀ।

ਮੇਰੇ ਬਰਥਡੇ ਦੀ ਤੈਨੂੰ ਡੇਟ ਵੀ ਭੁੱਲ ਗਈ,

ਪੁੱਛੇ ਹੱਥ ਰੱਖ ਕੇ ਲੱਕ 'ਤੇ।

ਜਾ, ਮੈਂ ਨਹੀਂ ਬੋਲਣਾ ਨਾਲ ਤੇਰੇ,

ਤੂੰ ਅੱਜ ਫੇਰ ਆਇਆ ਡੱਫ਼ ਕੇ।

[Verse 4]

ਤੈਨੂੰ ਐਤਕੀਂ ਲੈ ਕੇ ਜਾਣਾ ਸ਼ਿਮਲੇ ਵਿੱਚ, ਮਨਾਲੀ ਦੇ,

ਤੂੰ ਤਿਆਰੀ ਖਿੱਚ ਕੇ ਰੱਖ,

ਗੱਡੀ ਸਮਝੋ ਪਾ ਲਈ ਜੇ।

ਬਸ ਇੱਕ-ਦੋ ਕੰਮ ਨਬੇੜ ਲੈਣ ਦੇ, ਹੁਣ ਮੈਨੂੰ ਜਲਦੀ ਐ,

ਮੇਰੀ ਜਾਨ, ਤੂੰ ਖੰਡ ਮਿਸ਼ਰੀ, ਦੱਸ ਕਿਉਂ ਮੇਰੇ ਨਾਲ ਲੜਦੀ ਐਂ।

[Verse 5]

ਜਾਊਂ ਰਣੀਪੁਰ ਦੇ ਸਰਪੰਚਾਂ ਤੋਂ ਕਰੂੰ ਸ਼ਿਕਾਇਤ ਤੇਰੀ,

ਆਖੂੰ ਵਿੱਚ ਪੰਚਾਇਤ ਮੰਨਦਾ ਨਾ, ਇਹ ਗੱਲ ਕੋਈ ਮੇਰੀ।

ਬੜਾ ਲਾਣਾ ਮੇਰਾ ਕੱਬਾ, ਮੱਖੀ ਬਹਿਣ ਨਹੀਂ ਦਿੰਦੇ ਨੱਕ 'ਤੇ।

ਜਾ, ਮੈਂ ਨਹੀਂ ਬੋਲਣਾ ਨਾਲ ਤੇਰੇ,

ਤੂੰ ਅੱਜ ਫੇਰ ਆਇਆ ਡੱਫ਼ ਕੇ।

Comments(0)

Sign in to join the conversation.

No comments yet. Be the first to comment!