Back to home
Ishq Da Safar
Acoustic

Ishq Da Safar

Karan veer SinghKaran veer Singh
0 likes0 plays3:59
Style: Create a smooth modern Punjabi romantic song with a soulful male singer, a relaxed but engaging groove and a medium tempo around 100 BPM. Combine acoustic guitar, subtle Punjabi tumbi, soft dholak, warm bass and light contemporary percussion. Give the song a flowing rhythm that feels effortless and enjoyable, with a catchy chorus and melodic verses. The singer should sound confident, affectionate and emotionally genuine, with natural Punjabi pronunciation and minimal vocal processing. Keep the sound modern yet rooted in Punjabi musical tradition. Romantic, charming and replayable, with enough rhythmic movement to avoid sounding sleepy. No EDM drops, harsh percussion, robotic singing or excessive autotune.
Learn to sing thisKaraoke with live pitch — get a score on every lineSing →

PRO & Creator Features

Unlock advanced AI features with Pro (Audio2Audio, Photo Covers, LoRA) or Creator (Voice Clone, Variations, Edit Sections, Stem Separation).

Audio2Audio Remix

Pro & Creator

Voice Clone

Creator

Create Variations

Creator only

Edit Sections

Creator only

Stem Separation

Creator only

Lyrics

▶ Play this song to follow along.

ਤੱਕਿਆ ਜਦ ਮੈਂ ਤੈਨੂੰ,

ਰੁਕ ਗਏ ਮੇਰੇ ਸਾਹ ਨੀ ਅਲ੍ਹੜੇ।

ਤੇਰੇ ਬਿਨ ਕੋਈ ਦਿਲ ਵਿੱਚ ਵੱਸਜੂ,

ਨਾ ਨੀ ਹੁਣ ਨਾ ਅਲ੍ਹੜੇ।

ਤੇਰੇ ਨਾਂ ਮੈਂ ਜ਼ਿੰਦਗੀ ਲਿਖਣੀ,

ਆਉਂਦੇ-ਜਾਂਦੇ ਸਾਹ ਲਿਖਣੇ।

ਤੇਰੇ ਬਿਨ ਕੋਈ ਦਿਲ ਵਿੱਚ ਵੱਸਜੂ,

ਨਾ ਨੀ ਹੁਣ ਨਾ ਅਲ੍ਹੜੇ।

ਚੰਨ-ਤਾਰੇ ਤੇਰੀ ਝੋਲੀ ਪਾਵਾਂ,

ਤਾਜ ਮਹਿਲ ਤੇਰੇ ਨਾਂ ਕਰਵਾਵਾਂ।

ਤੈਨੂੰ ਖੁਸ਼ ਵੇਖਣ ਲਈ ਨੀ,

ਫੁੱਲਾਂ ਨਾਲ ਤੇਰੇ ਵਾਲ ਸਜਾਵਾਂ।

ਇੱਕ ਪਾਸੇ ਹੈ ਦੁਨੀਆ ਸਾਰੀ,

ਇੱਕ ਪਾਸੇ ਤੂੰ ਨੀ ਅਲ੍ਹੜੇ।

ਤੇਰੇ ਬਿਨ ਕੋਈ ਦਿਲ ਵਿੱਚ ਵੱਸਜੂ,

ਨਾ ਨੀ ਹੁਣ ਨਾ ਅਲ੍ਹੜੇ।

ਤੇਰੇ ਨਾਂ ਮੈਂ ਜ਼ਿੰਦਗੀ ਲਿਖਣੀ,

ਆਉਂਦੇ-ਜਾਂਦੇ ਸਾਹ ਲਿਖਣੇ।

ਤੇਰੇ ਬਿਨ ਕੋਈ ਦਿਲ ਵਿੱਚ ਵੱਸਜੂ,

ਨਾ ਨੀ ਹੁਣ ਨਾ ਅਲ੍ਹੜੇ।

ਨੈਣ ਤੇਰੇ ਵਾਂਗ ਸਮੁੰਦਰਾਂ,

ਹੁਸਨ ਤੇਰਾ ਰਾਣੀ ਸੁੰਦਰਾ।

ਕੰਨਾਂ ਦੇ ਵਿੱਚ ਝੁਮਕੇ ਤੇਰੇ,

ਗੱਲਾਂ ਨੂੰ ਨੇ ਚੁੰਮਦੇ ਜਿਹੜੇ।

ਦਿਲ ਸਾਡੇ ਦਾ ਹਾਲ ਤੂੰ ਪੁੱਛ ਲਾ,

ਪੁੱਛ ਲਾ ਭਾਵੇਂ ਸਮਝ ਕੇ ਕਮਲੇ।

ਤੇਰੇ ਬਿਨ ਕੋਈ ਦਿਲ ਵਿੱਚ ਵੱਸਜੂ,

ਨਾ ਨੀ ਹੁਣ ਨਾ ਅਲ੍ਹੜੇ।

ਤੇਰੇ ਨਾਂ ਮੈਂ ਜ਼ਿੰਦਗੀ ਲਿਖਣੀ,

ਆਉਂਦੇ-ਜਾਂਦੇ ਸਾਹ ਲਿਖਣੇ।

ਤੇਰੇ ਬਿਨ ਕੋਈ ਦਿਲ ਵਿੱਚ ਵੱਸਜੂ,

ਨਾ ਨੀ ਹੁਣ ਨਾ ਅਲ੍ਹੜੇ।

ਦਿਲ ਇਹ ਸਾਡਾ,

ਪਰ ਜ਼ੋਰ ਨਾ ਕੋਈ,

ਇਸ਼ਕ ਵਿੱਚ ਹਾਰ ਗਿਆ।

ਉਂਝ ਬੁੱਟਰ ਨੂੰ ਰੋਗ ਨਾ ਕੋਈ।

ਲੇਖਾਂ ਵਿੱਚ ਤੈਨੂੰ ਲਿਖ ਲੈਣਾ,

ਰੱਬ ਦੇ ਅੱਗੇ ਅੱਡ ਕੇ ਪੱਲੇ।

ਤੇਰੇ ਬਿਨ ਕੋਈ ਦਿਲ ਵਿੱਚ ਵੱਸਜੂ,

ਨਾ ਨੀ ਹੁਣ ਨਾ ਅਲ੍ਹੜੇ।

ਤੇਰੇ ਨਾਂ ਮੈਂ ਜ਼ਿੰਦਗੀ ਲਿਖਣੀ,

ਆਉਂਦੇ-ਜਾਂਦੇ ਸਾਹ ਲਿਖਣੇ।

ਤੇਰੇ ਬਿਨ ਕੋਈ ਦਿਲ ਵਿੱਚ ਵੱਸਜੂ,

ਨਾ ਨੀ ਹੁਣ ਨਾ ਅਲ੍ਹੜੇ।

ਤੇਰੇ ਬਿਨ ਕੋਈ ਦਿਲ ਵਿੱਚ ਵੱਸਜੂ,

ਨਾ ਨੀ ਹੁਣ ਨਾ ਅਲ੍ਹੜੇ।

ਨਾ ਨੀ ਹੁਣ ਨਾ ਅਲ੍ਹੜੇ…

ਤੇਰੇ ਨਾਂ ਮੈਂ ਜ਼ਿੰਦਗੀ ਲਿਖਣੀ…

ਆਉਂਦੇ-ਜਾਂਦੇ ਸਾਹ ਲਿਖਣੇ…

Comments(0)

Sign in to join the conversation.

No comments yet. Be the first to comment!