
Echoes of Us
PRO & Creator Features
Unlock advanced AI features with Pro (Audio2Audio, Photo Covers, LoRA) or Creator (Voice Clone, Variations, Edit Sections, Stem Separation).
Audio2Audio Remix
Pro & Creator
Voice Clone
Creator
Create Variations
Creator only
Edit Sections
Creator only
Stem Separation
Creator only
Lyrics
▶ Play this song to follow along.
[Intro]
(Soft, sweet, emotional)
ਤੈਨੂੰ ਪਹਿਲੀ ਵਾਰ ਜਦੋਂ ਵੇਖਿਆ,
ਦਿਲ ਨੇ ਚੁਪਕੇ ਤੇਰਾ ਨਾਅ ਲਿਆ।
ਓ ਛੋਟੀ ਜਿਹੀ ਮੁਲਾਕਾਤ ਖਾਸ ਬਣ ਗਈ,
ਹੌਲੀ-ਹੌਲੀ ਤੂੰ ਮੇਰੀ ਜਾਨ ਬਣ ਗਈ।
[Verse 1]
(Telling the beginning of their love story)
Pizza shop ਦੇ ਬਾਹਰ ਓਹ ਸ਼ਾਮ ਸੀ,
ਤੇਰੀ ਅੱਖਾਂ ਵਿਚ ਪਿਆਰ ਦੀ ਗੱਲ ਸੀ।
ਤੂੰ ਕਿਹਾ, ਤੇਰੇ ਨਾਲ ਜ਼ਿੰਦਗੀ ਬਿਤਾਉਣੀ,
ਮੈਂ ਕਿਹਾ, ਪਹਿਲਾਂ mom-dad ਨੂੰ ਮਨਾਲੀ
[Verse 2]
(Warm, romantic reply)
ਤੂੰ ਵੀ ਦਿਲ ਤੋਂ ਕੋਸ਼ਿਸ਼ ਕਰਦਾ ਰਿਹਾ
ਹਰ ਔਖੇ ਵੇਲੇ ਮੇਰੇ ਨਾਲ ਖੜਾ ਰਿਹਾ
ਹੌਲੀ-ਹੌਲੀ ਸਭ ਦੇ ਦਿਲ ਜਿੱਤ ਲਏ,
ਸੱਡੇ ਪਿਆਰ ਨੇ ਵੀ ਅਪਣੇ ਰੰਗ ਦਿਖਾਏ।
(The main hook — catchy and romantic)
ਵੇ ਸੱਜਣਾ, ਤੇਰੇ ਨਾਲ ਜ਼ਿੰਦਗੀ ਬਿਤਾਉਣੀ,
ਤੇਰੇ ਨਾਅ ਦੀ ਮਹਿੰਦੀ ਹੱਥਾਂ ਤੇ ਲਾਉਣੀ।
ਨੀ ਸੋਹਣੀਏ, ਤੇਰਾ ਹੱਥ ਫੜ ਕੇ ਜਾਣਾ,
ਤੇਰੇ ਨਾਲ ਹੀ ਅਪਣਾ ਘਰ ਮੈਂ ਵਸਾਉਣਾ।
ਤੂੰ ਮੇਰਾ ਸੁਕੂਨ, ਤੂੰ ਮੇਰੀ ਜਾਨ,
ਤੇਰੇ ਨਾਲ ਹੀ ਜੁੜਿਆ ਮੇਰਾ ਸੰਸਾਰ।
ਹਰ ਜਨਮ ਵਿਚ ਤੈਨੂੰ ਹੀ ਚਾਹਵਾਂ,
ਤੇਰੇ ਨਾਲ ਹੀ ਅਪਣੀ ਦੁਨੀਆ ਵਸਾਵਾਂ।
[Verse 3]
(Engagement memories and excitement)
ਮੈਂ ਵਿਆਹ ਤੇਰੇ ਨਾਲ ਈ ਕਰਨਾ ਜਦੋਂ ਤੂੰ ਕਿਹਾ ਸੀ
ਚਿਹਰੇ ਤੇ ਖੁਸ਼ੀ ਹੀ ਖੁਸ਼ੀ ਆਈ ਸੀ
ਓਹ ਪਲ ਦਿਲ ਦੇ ਕਰੀਬ ਹੋ ਗਿਆ,
ਸੱਡਾ ਰਿਸ਼ਤਾ ਹੋਰ ਵੀ ਹਸੀਨ ਹੋ ਗਿਆ।
ਤੇਰੀਆਂ ਗੱਲਾਂ ਮੈਨੂੰ ਹਸਾ ਜਾਂਦੀਆਂ,
ਤੇਰੀਆਂ ਸ਼ਰਾਰਤਾਂ ਮੈਨੂੰ ਖਿਜਾ ਜਾਂਦੀਆਂ
Male voice
ਕਦੇ ਰੁੱਸਣਾ, ਕਦੇ ਪਿਆਰ ਨਾਲ ਮਨਾਉਣਾ,
ਤੇਰੇ ਨਾਲ ਹਰ ਪਲ ਸੋਹਣਾ ਲਗਦਾ ਬਿਤਾਉਣਾ।
[Bridge]
(Soft, emotional promise)
ਰੱਬ ਅੱਗੇ ਅਰਦਾਸ ਬਸ ਏਹੋ ਕਰਾਂ
ਮੇਰੇ ਮਾਪਿਆ ਦੀ ਨੂੰਹ ਤੈਨੂੰ ਬਣਾ ਕੇ ਲਿਆਵਾਂ
ਤੇਰੇ ਹਰ ਸੁਖ-ਦੁੱਖ ਵਿਚ ਨਾਲ ਰਹਾਂ
ਜਦੋਂ ਵੀ ਜ਼ਿੰਦਗੀ ਔਖੀ ਹੋ ਜਾਵੇ,
ਮੇਰਾ ਪਿਆਰ ਤੈਨੂੰ ਹੌਸਲਾ ਦੇ ਜਾਵੇ।
ਨਾ ਚਾਹੀਦੇ ਮਹਿਲ, ਨਾ ਦੁਨੀਆ ਦੀ ਸ਼ਾਨ,
ਤੇਰੇ ਨਾਲ ਹੀ ਵਸਦੀ ਮੇਰੀ ਜਾਨ।
ਉਮਰਾਂ ਬੀਤ ਜਾਣ, ਮੌਸਮ ਬਦਲ ਜਾਣ,
ਪਰ ਸੱਡੇ ਪਿਆਰ ਦੇ ਰੰਗ ਨਾ ਢਲ ਜਾਣ।
[Chorus]
(Full music, romantic and emotional)
ਅੱਜ ਲਾਵਾਂ ਨਾਲ ਰਿਸ਼ਤਾ ਜੁੜ ਜਾਣਾ,
ਤੇਰੇ ਨਾਲ ਹਰ ਸੁਪਨਾ ਸਜਾਉਣਾ।
ਤੇਰਾ ਹੱਥ ਫੜ ਕੇ ਕਸਮ ਇਹ ਖਾਣੀ,
ਤੇਰੇ ਨਾਲ ਲਿਖਣੀ ਜ਼ਿੰਦਗੀ ਦੀ ਕਹਾਣੀ।
ਤੂੰ ਮੇਰਾ ਅੱਜ, ਤੂੰ ਮੇਰਾ ਕੱਲ,
ਤੇਰੇ ਨਾਲ ਸੋਹਣਾ ਲਗਦਾ ਹਰ ਪ�