Back to home
Dhol Ki Dhoom
Folk

Dhol Ki Dhoom

Darbar Haripur KhalsaDarbar Haripur Khalsa
0 likes1 plays3:05
Style: High-energy Punjabi Bhangra, traditional dhol beats, energetic tumbi, upbeat algozey, clapping sounds, celebratory festive mood, male powerful emotional vocals, fast-paced rhythm, joyous devotional folk bhangra style. , male vocal
Learn to sing thisKaraoke with live pitch — get a score on every lineSing →

PRO & Creator Features

Unlock advanced AI features with Pro (Audio2Audio, Voice Clone, Photo Covers, LoRA) or Creator (Variations, Edit Sections, Stem Separation).

Audio2Audio Remix

Pro & Creator

Voice Clone

Pro & Creator

Create Variations

Creator only

Edit Sections

Creator only

Stem Separation

Creator only

Lyrics

▶ Play this song to follow along.

[Verse 1]

ਮਾਂ ਇਸ਼ਰੀ ਦੀ ਕੁੱਖ ਨੂੰ, ਦੇਖੋਂ ਲੱਗੇ ਅੱਜ ਭਾਗ ਜੀ

ਪਿਤਾ ਸਾਹਿਬ ਦਿਆਲ ਹੋਏ, ਖੁਸ਼ੀ ਚ ਬਾਗੋ ਬਾਗ ਜੀ

ਸਤਿਗੁਰਾਂ ਦੇ ਆਉਣ ਦੀ ਖੁਸ਼ੀ, ਵਿੱਚ ਦੀਪ ਜਗਾਏ ਆ

[Chorus]

ਕੇਕ ਕੱਟਕੇ ਮਨਾਉਣ ਸੰਗਤਾਂ, ਠਾਕਰ ਜੀ ਦਾ ਜਨਮ ਦਿਨ ਆ

ਕੇਕ ਕੱਟਕੇ ਮਨਾਉਣ ਸੰਗਤਾਂ, ਠਾਕਰ ਜੀ ਦਾ ਜਨਮ ਦਿਨ ਆ

[Verse 2]

ਸ਼ਾਹਪੁਰ ਦੀ ਉਹ ਧਰਤੀ, ਜਿੱਥੇ ਅਵਤਾਰ ਤੁਸਾ ਧਾਰਿਆ

ਹਰੀਪੁਰ ਦੀ ਕੀ ਗੱਲ ਕਰਾਂ, ਤੁਸੀਂ ਯੱਗ ਸਾਰਾ ਤਾਰਿਆ

ਉਹ ਥਾਂ ਪੂਜਨ ਯੋਗ ਹੋਏ, ਪਦਮ ਨਿਸ਼ਾਨ ਜਿੱਥੇ ਚਰਨ ਪਾ ਤੇ ਆ

[Chorus]

ਕੇਕ ਕੱਟਕੇ ਮਨਾਉਣ ਸੰਗਤਾਂ, ਠਾਕਰ ਜੀ ਦਾ ਜਨਮ ਦਿਨ ਆ

ਕੇਕ ਕੱਟਕੇ ਮਨਾਉਣ ਸੰਗਤਾਂ, ਠਾਕਰ ਜੀ ਦਾ ਜਨਮ ਦਿਨ ਆ

[Verse 3]

ਅੱਜ ਖੁਸ਼ੀ ਵਿੱਚ ਦੇਖੋਂ ਕਿਵੇਂ, ਖੂਬ ਸੰਗਤਾਂ ਨੇ ਨੱਚੀਆਂ

ਪੱਕੀਆ ਪ੍ਰੀਤਾਂ ਜਿਨ੍ਹਾਂ ਪਾਈਆ, ਤੇਰੇ ਨਾਲ ਸੱਚੀਆਂ

ਰੱਬ ਰੂਪ ਧਾਰਕੇ ਠਾਕਰ ਦਾ, ਵਿੱਚ ਕਾਰ ਆਇਆ ਸਾਡੇ ਆ

[Chorus]

ਕੇਕ ਕੱਟਕੇ ਮਨਾਉਣ ਸੰਗਤਾਂ, ਠਾਕਰ ਜੀ ਦਾ ਜਨਮ ਦਿਨ ਆ

ਕੇਕ ਕੱਟਕੇ ਮਨਾਉਣ ਸੰਗਤਾਂ, ਠਾਕਰ ਜੀ ਦਾ ਜਨਮ ਦਿਨ ਆ

[Verse 4]

ਲਿਖ ਸੋਹਣੇ ਸੋਹਣੇ ਕੇਕਾਂ ਉੱਤੇ, ਰਿਸ਼ੀ ਠਾਕੁਰ ਸਹਾਇ ਜੀ

ਹੋਵੇ ਹਰੀਪੁਰੀਏ ਗੋਪੀ ਵੱਲੋਂ, ਲੱਖ ਲੱਖ ਸਭ ਨੂੰ ਵਧਾਈ ਜੀ

ਜੈ ਬਾਪੂ ਦੀ ਬੁਲਾਕੇ ਜੈਕਾਰੇ ਨਾਲ ਆਸਮਾਨ ਗੁੰਜਣ ਲਾਤੇ ਆ

[Chorus]

ਕੇਕ ਕੱਟਕੇ ਮਨਾਉਣ ਸੰਗਤਾਂ, ਠਾਕਰ ਜੀ ਦਾ ਜਨਮ ਦਿਨ ਆ

ਕੇਕ ਕੱਟਕੇ ਮਨਾਉਣ ਸੰਗਤਾਂ, ਠਾਕਰ ਜੀ ਦਾ ਜਨਮ ਦਿਨ ਆ

[Outro]

ਜੈਕਾਰਾ! ਜੈ ਬਾਪੂ ਦੀ!

ਠਾਕਰ ਜੀ ਦਾ ਜਨਮ ਦਿਨ ਆ...

[Fade out with heavy dhol beats]

Comments(0)

Sign in to join the conversation.

No comments yet. Be the first to comment!