
PRO & Creator Features
Unlock advanced AI features with Pro (Audio2Audio, Voice Clone, Photo Covers, LoRA) or Creator (Variations, Edit Sections, Stem Separation).
Audio2Audio Remix
Pro & Creator
Voice Clone
Pro & Creator
Create Variations
Creator only
Edit Sections
Creator only
Stem Separation
Creator only
Lyrics
▶ Play this song to follow along.
[VERSE 1]
ਓ ਕਾਲੀ G-Wagon ਸੜਕਾਂ ਤੇ ਚਾਲੇ,
ਨਾਲ ਸਾਡੇ ਬੰਦੇ ਪੂਰੇ ਪੱਕੇ ਨੇ।
AK-47 ਲੋਡ ਰੱਖਦਾ ਮੈਂ ਯਾਰਾ,
ਜੇਹੜੇ ਪਿੱਠ ਪਿੱਛੇ ਵਾਰ ਕਰਦੇ ਓ ਛੱਕੇ ਨੇ।
ਨਾ ਹੀ ਮੈਨੂੰ ਕੋਈ ਨਸ਼ੇਆ ਦਾ ਸ਼ੌਕ ਹੈ,
ਨਾ ਹੀ ਮੈਨੂੰ ਕੁੜੀਆਂ ਦਾ ਕੋਈ Craze।
ਜ਼ਿੰਦਗੀ ਵਿਚ ਬਸ ਇੱਕ ਹੀ Aim ਮੇਰਾ,
ਰੱਖਣਾ ਹੈ ਸਿੱਧੂ ਵਾਂਗੂ ਪੂਰਾ ਤੇਜ਼।
[VERSE 2]
ਮੂਸੇ ਵਾਲਾ ਵਾਂਗੂ ਲਿਖਣੇ ਨੇ ਗੀਤ,
ਓਹਦੀ Legacy ਨੂੰ ਅੱਗੇ ਲੈ ਕੇ ਜਾਣਾ ਹੈ।
ਕਲਮ ਦੇ ਨਾਲ ਮੁੰਡਾ ਅਮਰ ਹੋ ਗਿਆ,
ਓਹਦੀ ਸੋਚ ਨੂੰ ਤਾਂ ਅੱਗੇ ਵਧਾਉਣਾ ਹੈ।
[Chorus]
ਓ ਮੂਸੇ ਵਾਲਾ ਮੂਸੇ ਵਾਲਾ Legend ਬਨ ਗਿਆ,
ਕਲਮ ਦੇ ਨਾਲ ਮੁੰਡਾ ਅਮਰ ਹੋ ਗਿਆ!
ਓ ਮੂਸੇ ਵਾਲਾ ਮੂਸੇ ਵਾਲਾ Legend ਬਨ ਗਿਆ,
ਕਲਮ ਦੇ ਨਾਲ ਮੁੰਡਾ ਅਮਰ ਹੋ ਗਿਆ!
[VERSE 3]
ਓ ਮਾਂ-ਬਾਪੂ ਦੇ ਚਰਨਾ ਵਿਚ ਦੁਨੀਆ ਦੀ ਖੁਸ਼ੀ,
ਓਹਨਾ ਦੇ ਪੈਰਾਂ ਵਿਚ ਸਾਰਾ ਸੰਸਾਰ ਲਿਆਉਣਾ ਹੈ।
ਓਹਨਾ ਦੇ ਸਿਰ ਤੇ ਤਾਜ ਸਜਾਕੇ,
ਅਸੀਂ ਆਪਣੀ ਇੱਕ ਵੱਖ ਪਹਿਚਾਣ ਬਣਾਉਣੀ ਹੈ!
[VERSE 4]
ਨਾ ਚਾਚਿਆ ਦਾ Support ਹੁੰਦਾ, ਨਾ ਮਾਮਿਆ ਦਾ Support,
ਜੋ ਵੀ ਕੀਤਾ ਮੈਂ ਆਪਣੇ ਦਮ ਤੇ ਹੀ ਕੀਤਾ ਹੈ।
ਜੇਹੜੇ ਸੋਚਦੇ ਸੀ ਗਿਰ ਜਾਓਗੇ ਮੈਂ,
ਓਹਨਾ ਨੂੰ ਹੱਸ ਕੇ ਮੈਦਾਨ ਵਿਚ ਹਰਾਇਆ!
ਸਾਮ੍ਹਣੇ ਆਕੇ ਬੋਲਣ ਦੀ ਔਕਾਤ ਨੀ ਜਿਨ੍ਹਾ ਦੀ,
ਓ ਪਿੱਠ ਪਿੱਛੇ ਸਾਡੀ ਗੱਲਾਂ ਕਰਦੇ।
ਅਸੀਂ ਸ਼ੇਰਾ ਵਾਂਗੂ ਸਿੱਧੇ ਨਿਸ਼ਾਨੇ ਉੱਤੇ ਲੌਂਦੇ,
ਨਾਮ ਸਾਡਾ ਸੁਣਕੇ ਹੀ ਵੈਰੀ ਸਾਰੇ ਡਰਦੇ।
[OUTRO]
ਅਸੀਂ ਜੋ ਵੀ ਹਾਂ ਅੱਜ ਆਪਣੇ ਦਮ ਤੇ ਹਾਂ,
ਕਦੇ ਕਿਸੇ ਦਾ ਸਹਾਰਾ ਲੈ ਕੇ ਅੱਗੇ ਵਧਣਾ ਨੀ।
ਓ ਮੂਸੇ ਵਾਲਾ ਵਾਂਗੂ ਆਪਣਾ ਨਾਮ ਖੁਦ ਬਣਾਉਣਾ ਹੈ,
ਅਸੀਂ ਕਿਸੇ ਦੀ Support ਉੱਤੇ ਚੱਲਣਾ ਨੀ!