Back to home
Venomous Silence
Electronic

Venomous Silence

Prabhjot Singh KambojPrabhjot Singh Kamboj
0 likes1 plays1:26
Style: trap, 808s, hi-hats, synth, 140 bpm, dark, hard-hitting, aggressive, male vocal, Heavy bass
Learn to sing thisKaraoke with live pitch — get a score on every lineSing →

PRO & Creator Features

Unlock advanced AI features with Pro (Audio2Audio, Voice Clone, Photo Covers, LoRA) or Creator (Variations, Edit Sections, Stem Separation).

Audio2Audio Remix

Pro & Creator

Voice Clone

Pro & Creator

Create Variations

Creator only

Edit Sections

Creator only

Stem Separation

Creator only

Lyrics

▶ Play this song to follow along.

ਹੋਰ ਕਿਨਾ ਚਿਰ ਚਲੂ, ਧਰਮ ਤੇ ਸਿਆਸਤ ਨੇ..

ਸੋਨੇ ਦੀ ਚਿੜੀ ਨੂੰ ਬਣਾਲਿਆ, ਨਸ਼ੇ ਦੀ ਰਿਆਸਤ ਨੇ..

ਕਦੇ 5 ਦਰਿਆਵਾ ਦਾ ਹੁੰਦਾ, ਪੰਜਾਬ ਸੀ ਮੈਂ ਸੁਣਿਆ..

ਮਿਲਦੇ ਨਾ ਹੱਕ, ਪੈਣੀ ਕਰਨੀ 84 ਵਾਲੀ ਭਗਤ ਨੇ..

ਕਰਨ ਬੁਚੜ ਦਾ ਖਾਤਮਾ, ਦਿਲਾਵਰ ਬੱਬਰ ਆਊਗਾ..

ਮੰਗਣ ਆਜ਼ਾਦੀ ਅਸਾਮ ਦੀਆਂ ਜੇਲਾਂ ਤੋਂ ਗੱਬਰ ਆਊਗਾ..

ਸਿਆਸਤ ਚ ਰਗੜਦੇ ਵੇ ਕਿਨੇ, ਸਿੱਧੂ ਤੇ ਦੀਪ ਜੰਗੇ..

ਤੀਰ ਵਾਲੇ ਬਾਬੇ ਦਾ ਤੀਰ ਔ ਜਦੋਂ ਦਿੱਲੀ ਤੋਂ ਜ਼ਬਰ ਆਊਗਾ..

ਮਾਹੌਲ ਵੇਖ ਕੇ ਪੰਜਾਬ ਦਾ ਲੱਗੇ 84 ਵਾਲਾ ਦੌਰ ਆਊਗਾ..

ਮਾਹੌਲ ਵੇਖ ਕੇ ਪੰਜਾਬ ਦਾ ਲੱਗੇ 84 ਵਾਲਾ ਦੌਰ ਆਊਗਾ..

ਮਾਹੌਲ ਵੇਖ ਕੇ ਪੰਜਾਬ ਦਾ ਲੱਗੇ 84 ਵਾਲਾ ਦੌਰ ਆਊਗਾ..

Comments(0)

Sign in to join the conversation.

No comments yet. Be the first to comment!