
Whispers in the Strings
PRO & Creator Features
Unlock advanced AI features with Pro (Audio2Audio, Voice Clone, Photo Covers, LoRA) or Creator (Variations, Edit Sections, Stem Separation).
Audio2Audio Remix
Pro & Creator
Voice Clone
Pro & Creator
Create Variations
Creator only
Edit Sections
Creator only
Stem Separation
Creator only
Lyrics
▶ Play this song to follow along.
[Intro]
[Chorus]
ਮੁੰਡੇ ਪਿੱਛੇ ਪਿੱਛੇ ਫਿਰੀ ਜਾਵੇ
ਫੋਟੋਵਾ ਵੀ ਖਿੰਚੀ ਜਾਵੇ
ਸੋਹਣੀ ਤੂੰ ਗੁਲਾਬ ਜੇਹੀ
ਤੇਰੇ ਮੁੜੇ ਮਰੀ ਜਾਵੇ
[Verse 1]
ਦਿਲ ਵਿਚ ਰਹਿੰਦੀ ਆ ਤੂੰ
ਮੇਰੇ ਨਾਲ ਬਹਿੰਦੀ ਆ ਤੂੰ
ਵਾਲ ਵੀ ਪਸੰਦ ਤੇਰੇ
ਸਪਨਾ ਚ ਰਹਿੰਦੀ ਆ ਤੂੰ
[Pre]
ਤੂੰ ਸੋਹਣੀ ਫੁੱਲ ਗੁਲਾਬ
ਨਸ਼ਾ ਤੇਰਾ ਸਾਮੇ ਸ਼ਰਾਬ
ਕੇਡਾ ਹੋਸ਼ ਸੋਹਣੀ
ਕੋਈ ਲੱਗੀ ਜਾਵੇ ਖਾਨ
ਤੈਨੂੰ ਘਰ ਮ ਬੁਲਾਵਾ
ਮੇਰੀ ਬੇਬੇ ਤੋਹ ਮਿਲਾਵਾ
[Short Bridge – Strip back the beat]
ਮਨ ਜਾ ਵੇ ਸੋਹਣੀ
ਕਿਉਂ ਨਾ ਨਾ ਕਰੀ ਜਾਵੇ ..
[Chorus]
ਮੁੰਡੇ ਪਿੱਛੇ ਪਿੱਛੇ ਫਿਰੀ ਜਾਵੇ
ਫੋਟੋਵਾ ਵੀ ਖਿੰਚੀ ਜਾਵੇ
ਸੋਹਣੀ ਤੂੰ ਗੁਲਾਬ ਜੇਹੀ
ਤੇਰੇ ਮੁੜੇ ਮਰੀ ਜਾਵੇ
[Verse 2]
ਕਰਦੇ ਤੂੰ ਹਾਂ ਸੋਹਣੀ
ਕਿੰਨੀ ਪਿਆਰੀ ਲੱਗੇ ਜੋੜੀ
ਨਖਰੇ ਸੇਰ ਉੱਤੇ ਮੇਰੇ
ਦੱਸ ਮੈਨੂੰ ਕੀ ਕੀ ਚਾਹੁੰਨੀ..
[Verse 3]
ਝਾਂਜਰ ਵੀ ਲਾਈ ਜਾਵੇ
Starbucks ਵੀ ਲੈ ਜਾਈ ਜਾਵੇ
ਵੇ ਤੂੰ ਕਰ ਦੇਨੀ ਜ ਹਾਂ ਸੋਹਣੀ
ਅਸੀਂ ਗੀਤ ਵੀ ਬਣਾਈ ਜਾਵੇ
[Chorus]
ਮੁੰਡੇ ਪਿੱਛੇ ਪਿੱਛੇ ਫਿਰੀ ਜਾਵੇ
ਫੋਟੋਵਾ ਵੀ ਖਿੰਚੀ ਜਾਵੇ
ਸੋਹਣੀ ਤੂੰ ਗੁਲਾਬ ਜੇਹੀ
ਤੇਰੇ ਮੁੜੇ ਮਰੀ ਜਾਵੇ
[Outro]