Back to home
Punjab Di Awaz
Cinematic

Punjab Di Awaz

Gill MusicGill Music
0 likes1 plays1:44
Style: Punjabi sad revolutionary song about Punjab’s current situation, deep emotional male vocals, powerful heavy bass with slow hard-hitting Punjabi drums, soulful tumbi and emotional sarangi, cinematic strings, dark atmospheric intro with 20 seconds instrumental music before vocals, slow tempo 78 BPM, meaningful clear Punjabi pronunciation, powerful chorus with rising emotion, 10–15 second instrumental gaps after every verse, extended music interludes, deep dhol rhythm, haunting melodies, emotional build-up, long instrumental outro, 4–5 minute song arrangement, serious protest anthem feeling, raw authentic Punjabi folk sound, no female vocals, no EDM, no fast singing, no lyric changes, no early ending.
Learn to sing thisKaraoke with live pitch — get a score on every lineSing →

PRO & Creator Features

Unlock advanced AI features with Pro (Audio2Audio, Voice Clone, Photo Covers, LoRA) or Creator (Variations, Edit Sections, Stem Separation).

Audio2Audio Remix

Pro & Creator

Voice Clone

Pro & Creator

Create Variations

Creator only

Edit Sections

Creator only

Stem Separation

Creator only

Lyrics

▶ Play this song to follow along.

ਚਿੱਟੇ ਦਿਨੇ ਗੋਲੀਆਂ ਚੱਲਣ, ਕਿਹੋ ਜਿਹਾ ਮਾਹੌਲ ਏ,

ਮਾਂਵਾਂ ਦੇ ਦਿਲ ’ਚ ਡਰ ਬੈਠ ਗਿਆ, ਸੀਨੇ ਪੈਂਦੇ ਹੋਲ ਨੇ।

ਕੱਲ੍ਹ ਤੱਕ ਜਿਹੜਾ ਹੱਸਦਾ ਸੀ, ਅੱਜ ਫੋਟੋ ਬਣ ਕੇ ਰਹਿ ਗਿਆ,

ਇੱਕ ਘਰ ਦਾ ਚਿਰਾਗ ਬੁਝਿਆ, ਸਾਰਾ ਟੱਬਰ ਸਹਿ ਗਿਆ।

[Instrumental]

ਕਿਸ ਨੂੰ ਦੱਸੀਏ ਦਰਦ ਪੰਜਾਬ ਦਾ, ਕੌਣ ਸੁਣੇ ਫ਼ਰਿਆਦ,

ਜਿਸ ਘਰ ਮੌਤ ਦਾ ਸੋਗ ਪੈ ਗਿਆ, ਮੁੜਦੀ ਨਹੀਂ ਉਹ ਰਾਤ।

ਪਿਓ ਦਰਵਾਜ਼ੇ ਬੈਠ ਉਡੀਕੇ, ਪੁੱਤ ਦੀ ਪੈੜ ਨਾ ਆਉਂਦੀ ਏ,

ਮਾਂ ਦੀ ਅੱਖ ਦਾ ਸੁੱਕਿਆ ਹੰਝੂ, ਅੰਦਰ ਅੱਗ ਜਲਾਉਂਦੀ ਏ।

[Instrumental]

ਕੌਣ ਮੋੜ ਕੇ ਲਿਆਵੇ ਉਹਨੂੰ, ਜਿਹੜਾ ਮੁੜ ਕੇ ਨੀ ਆਉਣਾ,

ਮਾਂ ਦੇ ਦਿਲ ’ਤੇ ਲੱਗਿਆ ਜ਼ਖ਼ਮ, ਉਮਰਾਂ ਤੱਕ ਮਿਟ ਨੀ ਹੋਣਾ।

ਰੋਟੀ ਥਾਲੀ ਦੇ ਵਿੱਚ ਪਈ ਏ, ਖਾਣ ਵਾਲਾ ਘਰ ਨਾ ਆਇਆ,

ਮਾਂ ਨੇ ਬੂਹਾ ਖੋਲ੍ਹ ਕੇ ਵੇਖਿਆ, ਪੁੱਤ ਨਜ਼ਰ ਨਾ ਆਇਆ।

[Instrumental]

ਭੈਣ ਉਡੀਕੇ ਵੀਰ ਨੂੰ ਆਪਣੇ, ਰੱਖੜੀ ਹੱਥ ਸਜਾਈ ਏ,

ਵੀਰ ਦੇ ਹਿੱਸੇ ਆਉਂਦੀ ਵੇਖੋ, ਮਾਂ ਦੀ ਰੋਜ਼ ਦੁਹਾਈ ਏ।

ਵਾਅਦੇ ਕਰਕੇ ਲੰਘ ਗਏ ਅੱਗੇ, ਬਦਲੇ ਕਿਉਂ ਨੀ ਹਾਲਾਤ,

ਕਦੋਂ ਨਸ਼ਿਆਂ ਤੋਂ ਮੁਕਤ ਹੋਊਗੀ, ਪੰਜਾਬ ਮੇਰੇ ਦੀ ਜਾਤ।

[Instrumental]

ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਈ, ਉਹਦਾ ਕੀ ਸੀ ਕਸੂਰ,

ਜਿਹੜਾ ਪੰਜਾਬ ਨੂੰ ਬਚਾਉਣਾ ਚਾਹੁੰਦਾ, ਟੱਬਰ ਕਿਉਂ ਸੀ ਮਜਬੂਰ।

ਕੁਰਸੀ ਬਚਦੀ ਰਹਿ ਗਈ, ਤੇ ਪੰਜਾਬ ਹਾਰਦਾ ਜਾਂਦਾ ਏ,

ਨਸ਼ਿਆਂ ਦੇ ਵਿੱਚ ਪੁੱਤ ਰੁਲਦੇ ਨੇ, ਤੇ ਘਰ ਉਜੜਦਾ ਜਾਂਦਾ ਏ।

[Instrumental]

ਪੰਜਾਬ ਦੀ ਜਵਾਨੀ ਪੁੱਛਦੀ ਤੈਨੂੰ, ਕਿੱਥੇ ਗਿਆ ਇਨਸਾਫ਼,

ਵਾਅਦਿਆਂ ਦੀ ਪੰਡ ਤਾਂ ਭਾਰੀ ਤੇਰੀ, ਦੱਸ ਖਾਲੀ ਕਿਉਂ ਜਵਾਬ।

ਕਿਹੜੇ ਮੂੰਹ ਨਾਲ ਮੰਗਣ ਵੋਟਾਂ, ਕਿਹੜੇ ਮੂੰਹ ਨਾਲ ਰਾਜ,

ਜਿਹੜੇ ਘਰ ਦੇ ਪੁੱਤ ਨਾ ਮੁੜਦੇ, ਕੋਈ ਸੁਣਦਾ ਕਿਉਂ ਨੀ ਆਵਾਜ਼।

[Instrumental]

ਫਾਈਲਾਂ ਦੇ ਵਿੱਚ ਦੱਬੀਆਂ ਅਰਜ਼ੀਆਂ, ਸਾਲਾਂ ਤੋਂ ਇਨਸਾਫ਼ ਨੀ,

ਸ਼ਹੀਦਾਂ ਵਾਲੇ ਪੰਜਾਬ ਦੇ ਵਿੱਚ, ਕਿਉਂ ਹੱਕਾਂ ਦੀ ਆਵਾਜ਼ ਨੀ।

ਕਦੇ ਪੇਪਰਾਂ ਦੀ ਫ਼ੀਸ ਨੇ ਮਾਰਿਆ, ਕਦੇ ਨਤੀਜੇ ਦੇ ਰੋਲਿਆ,

ਪੜ੍ਹ ਲਿਖ ਵੀ ਅਸੀ ਧੱਕੇ ਖਾਂਦੇ, ਦੱਸ ਕਿਉ ਹਾਕਮਾਂ ਬੋਲਿਆਂ।

[Instrumental]

ਬਾਪੂ ਸੋਟੀ ਦੇ ਆਸਰੇ ਬੈਠਾ, ਪੁੱਤ ਦੇ ਹੱਕ ਬਚਾਉਣ ਲਈ,

ਮ�

Comments(0)

Sign in to join the conversation.

No comments yet. Be the first to comment!