Back to home
Concrete Pulse
Trap

Concrete Pulse

Man RavMan Rav
0 likes1 plays3:10
Style: hip hop, 808 bass, hi-hats, synth, 90 bpm, bold, urban, intense, rhythmic, duet, guitar, bass
Learn to sing thisKaraoke with live pitch — get a score on every lineSing →

PRO & Creator Features

Unlock advanced AI features with Pro (Audio2Audio, Voice Clone, Photo Covers, LoRA) or Creator (Variations, Edit Sections, Stem Separation).

Audio2Audio Remix

Pro & Creator

Voice Clone

Pro & Creator

Create Variations

Creator only

Edit Sections

Creator only

Stem Separation

Creator only

Lyrics

▶ Play this song to follow along.

(ਜੀਵਾ ਤੇਰੇ ਨਾਲ ਮਰਾ ਤੇਰੇ ਨਾਲ

ਮੇਰੇ ਦਿਲ ਦੇ ਸੰਦੂਕ ਵਿੱਚ ਇੱਕ ਹੀ ਸਵਾਲ )

ਖੁਦਾ ਨੇ ਮੇਹਰ ਦਾ ਮੀਂਹ ਬਰਸਾਇਆ

ਭਿੱਜ ਗੇ ਅੱਖਰ ਨੀ

ਤੇਰੀ ਲਿਖਿਤ ਲਿਖਾਈ ਆਇਆ

ਬਣਕੇ ਤਸਕਰ

ਏ ਹੁਸਨ ਦਾ ਵਾਰ ਮੇਰੇ ਤੇ ਖਾਲੀ ਨਾ ਜਾਵੇ

ਖੇਤ ਤੇ ਲੇਗਾਏ ਬਾਗੀ ਮੇਰੇ ਮਾਲੀ ਤੋਂ ਆਕੇ

ਤੋਬਾ ਪ੍ਰੀਤ ਤਬਾਹੀ ਮਨ ਦੀ ਬੇਕਮਾਲ

ਸਾਨੂੰ ਹਾਲ ਸੁਣਾ ਕੇ ਯਾਰਾ ਕਿਨੇ ਸੋਨੇ ਕਰਗਯੋ ਹਾਲ

(ਜੀਵਾ ਤੇਰੇ ਨਾਲ ਮਰਾ ਤੇਰੇ ਨਾਲ

ਮੇਰੇ ਦਿਲ ਦੇ ਸੰਦੂਕ ਵਿੱਚ ਇੱਕ ਹੀ ਸਵਾਲ )

ਜੋ ਓਦੇ ਦਿਲ ਨੂੰ ਫਵੇ ਕਰ ਬੈਏ ਓਦੇ ਖਾਤਿਰ

ਓਨੂੰ ਮੇਰੇ ਤੋਂ ਖੋਲੇਨ ਨਾ ਏ ਲੋਕ ਬੜੇ ਨੇ ਸ਼ਾਤਿਰ

ਓ ਕੰਨਿਆ ਸੇ ਮੈਂ ਸ਼ੋਰਾ ਸੁ

ਵੋ ਗਾਡੀ ਸੇ ਮੈਂ ਖੋਦਾ ਸੁ

ਵਹਾ ਧੂਪ ਹੈ ਯਹਾ ਕੋਰਾ ਸੁ

ਯੇ ਦੂਰੀਆਂ ਛੋੜ ਕੇ ਆ

ਮਜਬੂਰੀਆਂ ਰੋੜ ਕੇ ਆ

ਏ ਵਕਤ ਹੈ ਬਦਲੇ ਤਖਤ ਸੇ

ਫਿਰ ਮੋੜੀਓ ਉਸਕਾ ਰੁਮਾਲ

(ਜੀਵਾ ਤੇਰੇ ਨਾਲ ਮਰਾ ਤੇਰੇ ਨਾਲ

ਮੇਰੇ ਦਿਲ ਦੇ ਸੰਦੂਕ ਵਿੱਚ ਇੱਕ ਹੀ ਸਵਾਲ )

ਮੈਨੂੰ ਕੇਂਦੇ ਨੇ ਤਾਰੇ

ਮੇਰੇ ਹੋਂਦ ਦੇ ਰਖਵਾਲੇ

ਕਰਕੇ ਖ਼ਵਾਬ ਹਵਾਲੇ

ਤੇ ਓਨਾ ਨੇ ਲਾਲੇ ਤਾਲੇ

ਏ ਪਿਆਰ ਦੀ ਪਿਆਸ

ਬੁਝਦੀ ਨੀ ਕਰਦੀ ਆਸ

ਓਨਾ ਨੂੰ ਜੋ ਰਾਸ ਆਏ

ਓਨਾਚ ਗੱਲ ਕੀ ਖਾਸ

ਧਿੱਲੋਂ ਛੱਡੇ ਖਾਣਾ ਮਾਸ

ਕੱਢਣੇ ਜੀਉਂਦੇ ਸਵਾਸ

ਬਣ ਪਿਆਰ ਦਾ ਭਿਖਾਰੀ

ਓਦੀ ਉਡੀਕੀ ਜਾਵੇ ਕਾਲ

(ਜੀਵਾ ਤੇਰੇ ਨਾਲ ਮਰਾ ਤੇਰੇ ਨਾਲ

ਮੇਰੇ ਦਿਲ ਦੇ ਸੰਦੂਕ ਵਿੱਚ ਇੱਕ ਹੀ ਸਵਾਲ )

Comments(0)

Sign in to join the conversation.

No comments yet. Be the first to comment!