Back to home
Bittersweet Strings
Acoustic

Bittersweet Strings

J
Jessy
0 likes0 plays1:13
Style: Soulful vocals, male vocal, guitar, sad, happy
Learn to sing thisKaraoke with live pitch — get a score on every lineSing →

PRO & Creator Features

Unlock advanced AI features with Pro (Audio2Audio, Voice Clone, Photo Covers, LoRA) or Creator (Variations, Edit Sections, Stem Separation).

Audio2Audio Remix

Pro & Creator

Voice Clone

Pro & Creator

Create Variations

Creator only

Edit Sections

Creator only

Stem Separation

Creator only

Lyrics

▶ Play this song to follow along.

[Intro]

ਹਾਂ…

ਜਿਸ ਘਰ ਨੂੰ ਅਪਣਾ ਸਮਝ ਬੈਠਾ ਸੀ,

ਅੱਜ ਓਥੇ ਰਹਿਣ ਦਾ ਹੱਕ ਵੀ ਖੋ ਬੈਠਾ ਸੀ…

ਅਪਣੇ ਹੀ ਕਹਿੰਦੇ, “ਹੁਣ ਘਰ ਛੱਡ ਜਾ,”

ਦਿਲ ਪੁੱਛਦਾ ਰਿਹਾ, “ਮੇਰਾ ਕਸੂਰ ਦੱਸ ਜਾ…”

Do din gym ਵਿਚ, ਨਾ ਨੀਂਦ, ਨਾ ਕਰਾਰ,

ਇੱਕ ਦਿਲ ਸੀ ਟੁੱਟ ਗਿਆ, ਤੇ ਖਾਮੋਸ਼ ਸੀ ਸੰਸਾਰ।

ਪਰ ਸੁਣ ਲੈ ਦੁਨੀਆਂ…

ਮੈਂ ਮੁੱਕਿਆ ਨਹੀਂ ਸੀ। ਮੈਂ ਬਣ ਰਿਹਾ ਸੀ।

[Verse 1]

ਘਰ ਦੇ ਬੂਹੇ ਅੱਗੇ ਖੜੇਆ, ਅੱਖਾਂ ਵਿਚ ਹੰਝੂ,

ਜਿਹਨਾਂ ਨੂੰ ਅਪਣਾ ਕਿਹਾ, ਓਹ ਹੋ ਗਏ ਅੰਜਾਨ ਕਿਉਂ?

ਪਰਿਵਾਰ ਨੇ ਆਖਿਆ, “ਹੁਣ ਇੱਥੋਂ ਤੁਰ ਜਾ,”

ਜਿਥੇ ਬਚਪਨ ਲੰਘੇਆ, ਓਥੇ ਪਰਾਇਆ ਕਰ ਜਾ।

ਜਿਸ ਨਾਲ ਜ਼ਿੰਦਗੀ ਦੇ ਸਾਰੇ ਸੁਪਨੇ ਸਜਾਏ,

ਓਹਨੇ police ਨੂੰ ਸੱਦ ਕੇ ਸਾਰੇ ਰਾਹ ਬਦਲਾਏ।

ਬੰਦੂਕਾਂ ਵੀ ਲੈ ਗਏ, ਘਰ ਚ ਰਹਿ ਗਿਆ ਸੰਨਾਟਾ,

ਮੇਰੇ ਅੰਦਰ ਟੁੱਟ ਗਿਆ ਸੀ ਭਰੋਸੇ ਦਾ ਹਰ ਵਾਅਦਾ।

ਮੈਂ ਚੀੱਖ਼ਿਆ ਨਹੀਂ, ਮੈਂ ਕਿਸੇ ਨੂੰ ਕਿਹਾ ਨਹੀਂ,

ਜਿੰਨਾ ਦਰਦ ਸੀ ਸੀਨੇ ਵਿਚ, ਓਹ ਲਫ਼ਜ਼ਾਂ ਚ ਆਇਆ ਨਹੀਂ।

[Chorus]

Fuck you, ਮੈਂ ਡਿੱਗਿਆ, ਪਰ ਹਾਰ ਕੇ ਨਹੀਂ,

ਤੁਸੀਂ ਛੱਡ ਗਏ ਮੈਨੂੰ, ਮੈਂ ਰੁੱਕਿਆ ਨਹੀਂ।

ਜਿਥੇ ਤੁਸੀਂ ਦਰਵਾਜ਼ੇ ਬੰਦ ਕਰ ਦਿੱਤੇ ਸਾਰੇ,

ਓਥੇ ਰੱਬ ਨੇ ਖੋਲ੍ਹ ਦਿੱਤੇ ਨਵੇਂ ਰਾਹ ਮੇਰੇ।

ਅੱਜ ਪੈਸਾ ਵੀ ਐ, ਅੱਜ ਨਾਮ ਵੀ ਐ,

ਪਰ ਦਿਲ ਦੇ ਅੰਦਰ ਓਹੀ ਪੁਰਾਣਾ ਜ਼ਖ਼ਮ ਵੀ ਐ।

ਤੁਸੀਂ ਸੋਚਿਆ ਸੀ ਖਤਮ ਮੇਰੀ ਕਹਾਣੀ ਹੋ ਗਈ,

ਮੈਂ ਰਾਖ ਵਿਚੋਂ ਉੱਠ ਕੇ ਨਵੀਂ ਜ਼ਿੰਦਗੀ ਬਣਾ ਲਈ।

[Verse 2]

Do din gym ਦੇ ਅੰਦਰ, bench ਉੱਤੇ ਰਾਤਾਂ,

Phone ਦੀ ਖਾਮੋਸ਼ੀ ਤੇ ਯਾਦਾਂ ਦੀਆਂ ਗੱਲਾਂ।

ਨਾ ਸਿਰ ਤੇ ਛੱਤ ਸੀ, ਨਾ ਕੋਈ ਪੁੱਛਣ ਵਾਲਾ,

ਅਪਣੇ ਦਰਦ ਦੇ ਨਾਲ ਮੈਂ ਆਪ ਸੀ ਸੰਭਾਲਣ ਵਾਲਾ।

ਸ਼ੀਸ਼ੇ ਵਿਚ ਵੇਖਿਆ, ਅੱਖਾਂ ਲਾਲ ਸੀਆਂ,

ਸੁਪਨੇ ਸਾਰੇ ਟੁੱਟ ਕੇ ਵੀ ਸਾਹਾਂ ਨਾਲ ਸੀਆਂ।

ਹਰ rep ਦੇ ਨਾਲ ਮੈਂ ਅਪਣਾ ਘਮ ਦਬਾਇਆ,

ਹਰ ਹੰਝੂ ਦੇ ਪਿੱਛੇ ਇੱਕ ਇਰਾਦਾ ਬਣਾਇਆ।

ਮੈਂ ਕਿਹਾ, “ਓਏ ਦਿਲ, ਹੁਣ ਕਿਸੇ ਅੱਗੇ ਨਾ ਰੋਈ,

ਜਿਹਦੀ ਦੁਨੀਆਂ ਟੁੱਟ ਗਈ, ਓਹਦੀ ਦੁਨੀਆਂ ਫੇਰ ਵੀ ਹੋਈ।”

ਨਾ ਬਦਲਾ, ਨਾ ਨਫ਼ਰਤ, ਬਸ ਮਿਹਨਤ ਦਾ ਰਾਹ,

ਹੁਣ ਅਪਣੇ ਹੀ ਦਮ ਤੇ ਮੈਂ ਲਿਖਦਾ ਅਪਣੀ ਚਾਹ।

[Verse 3]

ਅੱਜ ਜੇਬ ਵਿਚ ਪੈਸਾ, ਅੱਜ ਸੁਪਨੇ ਹਜ਼ਾਰ,

ਕੱਲ

Comments(0)

Sign in to join the conversation.

No comments yet. Be the first to comment!