Back to home
Dhol Di Awaz
Energetic

Dhol Di Awaz

pamma malliana ਅਸਲ ਜ਼ਿੰਦਗੀ ਦੇ ਨੇੜੇpamma malliana ਅਸਲ ਜ਼ਿੰਦਗੀ ਦੇ ਨੇੜੇ
0 likes0 plays4:19
Style: punjabi, dhol, tumbi, bass, 95 bpm, energetic, bhangra, celebratory
Learn to sing thisKaraoke with live pitch — get a score on every lineSing →

PRO & Creator Features

Unlock advanced AI features with Pro (Audio2Audio, Voice Clone, Photo Covers, LoRA) or Creator (Variations, Edit Sections, Stem Separation).

Audio2Audio Remix

Pro & Creator

Voice Clone

Pro & Creator

Create Variations

Creator only

Edit Sections

Creator only

Stem Separation

Creator only

Lyrics

▶ Play this song to follow along.

ਤਾਹੀਂਓ ਮਿੱਤਰਾਂ ਨੂੰ ਮਾਣ-ਤਾਣ ਦਿੰਦੀ ਦੁਨੀਆ,

ਤਾਹੀਂਓ ਜੱਟ ਨੂੰ ਹੈ ਮਾਣ-ਤਾਣ ਦਿੰਦੀ ਦੁਨੀਆ।

[Verse 1]

ਪੈਰ ਧਰਤੀ 'ਤੇ ਰੱਖੇ, ਅੱਖ ਅੰਬਰਾਂ 'ਤੇ ਰੱਖੀ,

ਦਿੰਦਾ ਸਭ ਕੁਝ ਰੱਬ, ਪਰ ਅੱਤ ਨਹੀਂਓ ਚੱਕੀ। ਪੈਰ ਧਰਤੀ 'ਤੇ ਰੱਖੇ, ਅੱਖ ਅੰਬਰਾਂ 'ਤੇ ਰੱਖੀ, ਦਿੰਦਾ ਸਭ ਕੁਝ ਰੱਬ, ਪਰ ਅੱਤ ਨਹੀਂਓ ਚੱਕੀ।

ਕਦੇ ਖ਼ੁਦ ਨੂੰ ਸਲਾਹ ਕੇ ਨਹੀਂਓ ਨਿੰਦੀ ਦੁਨੀਆ,

ਤਾਹੀਂਓ ਮਿੱਤਰਾਂ ਨੂੰ ਮਾਣ-ਤਾਣ ਦਿੰਦੀ ਦੁਨੀਆ,

ਤਾਹੀਂਓ ਜੱਟ ਨੂੰ ਹੈ ਮਾਣ-ਤਾਣ ਦਿੰਦੀ ਦੁਨੀਆ।

[Verse 2]

ਪੌੜੀ ਨਹੀਂਓ ਚੱਕੀਦੀ, ਚੁਬਾਰੇ ਚਾੜ ਕੇ,

ਹੱਸੇ ਨੀ ਕਿਸੇ 'ਤੇ ਕਦੇ ਤਾੜੀ ਮਾਰ ਕੇ। ਪੌੜੀ ਨਹੀਂਓ ਚੱਕੀਦੀ, ਚੁਬਾਰੇ ਚਾੜ ਕੇ, ਹੱਸੇ ਨੀ ਕਿਸੇ 'ਤੇ ਕਦੇ ਤਾੜੀ ਮਾਰ ਕੇ।

ਖ਼ੁਸ਼ ਰੱਖੀਦੀ ਜੋ ਸਾਡੇ ਨਾਲ ਬਹਿੰਦੀ ਦੁਨੀਆ,

ਤਾਹੀਂਓ ਮਿੱਤਰਾਂ ਨੂੰ ਮਾਣ-ਤਾਣ ਦਿੰਦੀ ਦੁਨੀਆ,

ਤਾਹੀਂਓ ਜੱਟ ਨੂੰ ਹੈ ਮਾਣ-ਤਾਣ ਦਿੰਦੀ ਦੁਨੀਆ।

[Verse 3]

ਸਾਫ਼ ਰਹਿ ਕੇ ਚੱਲਦੇ ਆਂ ਯਾਰਾਂ ਵਿੱਚ ਨੀ,

ਮਾਰਦੇ ਨਾ ਮਾਰ ਪਰਿਵਾਰਾਂ ਵਿੱਚ ਨੀ। ਸਾਫ਼ ਰਹਿ ਕੇ ਚੱਲਦੇ ਆਂ ਯਾਰਾਂ ਵਿੱਚ ਨੀ, ਮਾਰਦੇ ਨਾ ਮਾਰ ਪਰਿਵਾਰਾਂ ਵਿੱਚ ਨੀ।

ਸੁੱਖ ਮੰਗਦੇ ਆਂ, ਸੁਖੀ ਵੱਸੇ ਜਿੰਨੀ ਦੁਨੀਆ,

ਤਾਹੀਂਓ ਮਿੱਤਰਾਂ ਨੂੰ ਮਾਣ-ਤਾਣ ਦਿੰਦੀ ਦੁਨੀਆ,

ਤਾਹੀਂਓ ਜੱਟ ਨੂੰ ਹੈ ਮਾਣ-ਤਾਣ ਦਿੰਦੀ ਦੁਨੀਆ।

[Verse 4]

ਦੁਨੀਆ ਤਾਂ ਪਈ ਉਂਝ ਪਰੇ ਤੋਂ ਪਰੇ,

ਪੰਮਾ ਮੱਲੇਆਣਾ ਗੱਲ ਸਿਰੇ ਦੀ ਕਰੇ। ਦੁਨੀਆ ਤਾਂ ਪਈ ਉਂਝ ਪਰੇ ਤੋਂ ਪਰੇ, ਪੰਮਾ ਮੱਲੇਆਣਾ ਗੱਲ ਸਿਰੇ ਦੀ ਕਰੇ।

ਸਿੱਧੇ ਹੋਣਾ ਪੈਂਦਾ, ਚੱਲੇ ਜਦੋਂ ਵਿੰਗੀ ਦੁਨੀਆ,

ਤਾਹੀਂਓ ਮਿੱਤਰਾਂ ਨੂੰ ਮਾਣ-ਤਾਣ ਦਿੰਦੀ ਦੁਨੀਆ,

ਤਾਹੀਂਓ ਜੱਟ ਨੂੰ ਹੈ ਮਾਣ-ਤਾਣ ਦਿੰਦੀ ਦੁਨੀਆ।

ਅਖੀਰਲਾ ਮੁੱਖੜਾ

ਤਾਹੀਂਓ ਮਿੱਤਰਾਂ ਨੂੰ ਮਾਣ-ਤਾਣ ਦਿੰਦੀ ਦੁਨੀਆ,

ਤਾਹੀਂਓ ਜੱਟ ਨੂੰ ਹੈ ਮਾਣ-ਤਾਣ ਦਿੰਦੀ ਦੁਨੀਆ।

Comments(0)

Sign in to join the conversation.

No comments yet. Be the first to comment!