Back to home
College Yaad Sran Vibe
Folk

College Yaad Sran Vibe

J
Jass
0 likes1 plays1:44
Style: Composition is bsed on college song of pardeep sran and vocal also added of pardeep sran music putt like pardeep sran songs or gulab sidhu songs
Learn to sing thisKaraoke with live pitch — get a score on every lineSing →

PRO & Creator Features

Unlock advanced AI features with Pro (Audio2Audio, Voice Clone, Photo Covers, LoRA) or Creator (Variations, Edit Sections, Stem Separation).

Audio2Audio Remix

Pro & Creator

Voice Clone

Pro & Creator

Create Variations

Creator only

Edit Sections

Creator only

Stem Separation

Creator only

Lyrics

▶ Play this song to follow along.

ਪੈਸਾ ਪੁਸਾ ਸੋਚਕੇ ਨੀ ਯਾਰੀ ਲਈ ਦੀ

ਅਪ੍ਰੋਚ ਅਤੇ ਸੋਚ ਸਾਡੀ ਉੱਚੀ ਨਖਰੋ

ਕੁੜਤੇ ਪਜਾਮੇ ਨਾਲ ਪਿਆਰ ਦਿਲ ਤੋਂ

ਫੁਕਰੀ ਨੀ ਮਾਰੀ ਪਾਕੇ ਗੁੱਚੀ ਨਖਰੋ

ਓਹਦੇ ਅਸਰੇ ਆ ਏਥੋਂ ਤੱਕ ਤੁਰੇ ਫਿਰਦੇ

ਸੋਚਦੇ ਬੜੇ ਆ ਸਾਨੂੰ ਚਾਹੁੰਨ ਲੁੱਟਣਾ

ਯਾਰੀਆਂ ਦੇ ਵਿਚ ਹੱਦ ਤੋੜੇ ਨੇ ਬੜੇ (hook line)

ਤੇਰੇ ਨਖਰੇ ਨਾ ਦਿਲ ਸਾਡਾ ਕਿੱਥੋਂ ਟੁੱਟਣਾ

ਤੂੰ ਭੇਜੇ ਨੀ ਸਨੈਪ ਬੈਠੀ ਕੌਫੀ ਬੀਨ ਤੇ

ਸਾਡੀ ਅੱਧ ਦੀ ਗੜਾਰੀ ਸ਼ਾਮੀ ਬ੍ਰੋ ਕੋਡ ਤੇ

ਤੇਰਾ ਵੀਕੈਂਡ ਹੁੰਦਾ ਈ ਕਲੱਬ ਵਿਚ ਨੀ

ਏਥੇ 4 ਪੈੱਗ ਗੱਡੀ ਚ ਤੇ ਹੁੰਦੀ ਰੋਡ ਤੇ

ਜਰਮਨ ਬੱਕੀ ਜਦੋਂ ਲੱਤਾਂ ਕੱਢ ਦੀ

ਮਾਮੇਆਂ ਨੇ ਫੇਰ ਸਾਨੂੰ ਕਿੱਥੇ ਰੋਕਣਾ

ਯਾਰੀਆਂ ਦੇ ਵਿਚ ਹੱਦ ਤੋੜੇ ਨੇ ਬੜੇ

ਤੇਰੇ ਨਖਰੇ ਨਾ ਦਿਲ ਸਾਡਾ ਕਿੱਥੋਂ ਟੁੱਟਣਾ

Comments(0)

Sign in to join the conversation.

No comments yet. Be the first to comment!