Back to home
Phir Vi Aapan
Ballad

Phir Vi Aapan

vivek divinevivek divine
0 likes1 plays3:55
Style: Soulful Punjabi Sufi-folk ballad with a poetic ghazal-inspired melody. 72 BPM, gentle 6/8 rhythmic feel. Authentic native Punjabi male vocalist from Indian Punjab, warm mature baritone, intimate and deeply emotional performance. Natural Punjabi pronunciation, precise Gurmukhi diction, genuine Punjabi vowel sounds and consonants, no Hindi or English accent. Melancholic, romantic, reflective and philosophical atmosphere. Expressive melodic phrasing with gentle vocal ornamentation and meaningful pauses. Soft sarangi melodies, warm harmonium, fingerpicked acoustic guitar, subtle dholak percussion and restrained cinematic ambience. Keep the lead vocal clear, prominent, organic and human. Treat the recurring phrase 'ਫਿਰ ਵੀ ਆਪਾਂ' as an emotional melodic resolution at the end of each stanza. Preserve the supplied Punjabi lyrics exactly, with no rewritten words, added lines or language switching. Avoid bhangra dance beats, rap, EDM, heavy autotune and exaggerated vocals.
Learn to sing thisKaraoke with live pitch — get a score on every lineSing →

PRO & Creator Features

Unlock advanced AI features with Pro (Audio2Audio, Voice Clone, Photo Covers, LoRA) or Creator (Variations, Edit Sections, Stem Separation).

Audio2Audio Remix

Pro & Creator

Voice Clone

Pro & Creator

Create Variations

Creator only

Edit Sections

Creator only

Stem Separation

Creator only

Lyrics

▶ Play this song to follow along.

[Verse 1]

ਮਿਲ ਕੇ ਸਾਨੂੰ ਕੱਖੋਂ ਹੌਲੇ

ਕਰ ਜਾਂਦਾ ਹੈ, ਫਿਰ ਵੀ ਆਪਾਂ

ਸਬਰ ਪਿਆਲਾ ਭਰਦਾ ਭਰਦਾ

ਭਰ ਜਾਂਦਾ ਹੈ, ਫਿਰ ਵੀ ਆਪਾਂ

[Verse 2]

ਜਦ ਕਦੇ ਵੀ ਪਿਆਰ ਭਰੀ ਗੱਲ

ਮੂੰਹ ’ਤੇ ਸੁਣ ਲੈਂਦਾ ਉਹ

ਸ਼ਰਮ ਜਿਹੀ ਵਿੱਚ ਸੁਰਖ਼ ਚਿਹਰੇ ਸੰਗ

ਡਰ ਜਾਂਦਾ ਹੈ, ਫਿਰ ਵੀ ਆਪਾਂ

[Verse 3]

ਪਤਾ ਨਹੀਂ ਜੋ ਸੋਚ ਲਿਆ ਉਹ

ਸਾਡੇ ਕੰਮ ਕਦੇ ਨਹੀਂ ਆਇਆ

ਬਿਨ ਤਰਕਾਂ ਦੇ ਸੱਜਣ ਅੱਗੇ

ਸਰ ਜਾਂਦਾ ਹੈ, ਫਿਰ ਵੀ ਆਪਾਂ

[Verse 4]

ਤੀਰਅੰਦਾਜ਼ੀ ਭੁੱਲ ਗਏ ਆਪਾਂ

ਜਦ ਦਾ ਸਾਹਸ ਮੁਹੱਬਤ ਦਿੱਤਾ

ਭਵਾਂ ਦੀ ਧੁਣਖੀ

ਨਜ਼ਰ ਦੇ ਚਿੱਲੇ ਸੰਗ

ਸਰ ਜਾਂਦਾ ਹੈ, ਫਿਰ ਵੀ ਆਪਾਂ

[Verse 5]

ਖ਼ਾਬਾਂ ਦੀ ਆਵਾਜ਼ ਨਹੀਂ ਹੈ

ਨਾ ਇਸ ਦੇ ਪਰਛਾਵੇਂ ਹੁੰਦੇ

ਪਤਾ ਨਹੀਂ ਬਸ ਅੰਦਰੋਂ ਅੰਦਰੀ

ਕੀ ਮਰ ਜਾਂਦਾ ਹੈ, ਫਿਰ ਵੀ ਆਪਾਂ

[Verse 6]

ਪਤਾ ਕਰੋ ਵਿਸ਼ਵਾਸਾਂ ਦੀ ਪੰਡ

ਚੱਕੀ ਫਿਰਦੇ ਹੋ ਕਿਸ ਗੱਲ ਤੋਂ

ਕਰਨੇ ਵਾਲ਼ਾ ਜੋ ਚਾਹੁੰਦਾ ਹੈ

ਕਰ ਜਾਂਦਾ ਹੈ, ਫਿਰ ਵੀ ਆਪਾਂ

[Outro]

ਕਾਹਦਾ ਰੌਲ਼ਾ ਪਾਉਂਦਾ ਫਿਰਦਾਂ

ਇਹ ਤਾਂ ਦੱਸ ਜਾਹ, ਸੁਖਜੀਤ

ਬਿਨ ਖੇਲ੍ਹੇ ਹੀ ਦਿਲ ਸਾਡਾ ਤਾਂ

ਹਾਰ ਜਾਂਦਾ ਹੈ, ਫਿਰ ਵੀ ਆਪਾਂ

Comments(0)

Sign in to join the conversation.

No comments yet. Be the first to comment!