Back to home
Raag Pyaar Ka
Instrumental

Raag Pyaar Ka

unknown vivekunknown vivek
0 likes1 plays3:59
Style: indian classical, sitar, tabla, tanpura, raaga, meditative, traditional, romantic
Learn to sing thisKaraoke with live pitch — get a score on every lineSing →

PRO & Creator Features

Unlock advanced AI features with Pro (Audio2Audio, Voice Clone, Photo Covers, LoRA) or Creator (Variations, Edit Sections, Stem Separation).

Audio2Audio Remix

Pro & Creator

Voice Clone

Pro & Creator

Create Variations

Creator only

Edit Sections

Creator only

Stem Separation

Creator only

Lyrics

▶ Play this song to follow along.

ਮਿਲਕੇ ਸਾਨੂੰ ਕੱਖੋਂ ਹੌਲੇ ਕਰ ਜਾਂਦਾ ਹੈ ਫਿਰ ਵੀ ਆਪਾਂ,

ਸਬਰ ਪਿਆਲਾ ਭਰਦਾ ਭਰਦਾ ਭਰ ਜਾਂਦਾ ਹੈ ਫਿਰ ਵੀ ਆਪਾਂ।

ਜਦ ਕਦੇ ਵੀ ਪਿਆਰ ਭਰੀ ਗੱਲ ਮੂੰਹ ਤੇ ਸੁਣ ਲੈਂਦਾ ਉਹ,

ਸ਼ਰਮ ਜਿਹੀ ਵਿੱਚ ਸੁਰਖ਼ ਚਿਹਰੇ ਸੰਗ ਡਰ ਜਾਂਦਾ ਹੈ ਫਿਰ ਵੀ ਆਪਾਂ।

ਪਤਾ ਨਹੀਂ ਜੋ ਸੋਚ ਲਿਆ ਉਹ,ਸਾਡੇ ਕੰਮ ਕਦੇ ਨਹੀਂ ਆਇਆ,

ਬਿਨ ਤਰਕਾਂ ਦੇ ਸੱਜਣ ਅੱਗੇ ਸਰ ਜਾਂਦਾ ਹੈ ਫਿਰ ਵੀ ਆਪਾਂ।

ਤੀਰ ਅੰਦਾਜ਼ੀ ਭੁੱਲ ਗਏ ਆਪਾਂ ਜਦ ਦਾ ਸਾਹਸ ਮੁਹਬੱਤ ਦਿੱਤਾ,

ਭਵਾਂ ਦੀ ਧੁਣਖੀ ਨਜ਼ਰ ਦੇ ਚਿੱਲੇ ਸੰਗ ਸਰ ਜਾਂਦਾ ਹੈ ਫਿਰ ਵੀ ਆਪਾਂ।

ਖਾਬਾਂ ਦੀ ਅਵਾਜ਼ ਨਹੀਂ ਹੈ ਨਾ ਇਸ ਦੇ ਪਰਛਾਵੇਂ ਹੁੰਦੇ,

ਪਤਾ ਨਹੀਂ ਬਸ ਅੰਦਰੋਂ ਅੰਦਰੀ ਕੀ ਮਰ ਜਾਂਦਾ ਹੈ ਫਿਰ ਵੀ ਆਪਾਂ।

ਪਤਾ ਕਰੋ ਵਿਸ਼ਵਾਸਾਂ ਦੀ ਪੰਡ ,ਚੱਕੀ ਫਿਰਦੇ ਹੋ ਕਿਸ ਗੱਲ ਤੋਂ,

ਕਰਨੇ ਵਾਲ਼ਾ ਜੋ ਚਹੁੰਦਾਂ ਹੈ ਕਰ ਜਾਂਦਾ ਹੈ ਫਿਰ ਵੀ ਆਪਾਂ।

ਕਾਹਦਾ ਰੌਲ਼ਾ ਪਾਉਂਦਾ ਫਿਰਦਾਂ ਇਹ ਤਾਂ ਦੱਸ ਜਾਹ ਸੁਖਜੀਤ,

ਬਿਨ ਖੇਲ੍ਹੇ ਹੀ ਦਿਲ ਸਾਡਾ ਤਾਂ ਹਰ ਜਾਂਦਾ ਹੈ ਫਿਰ ਵੀ ਆਪਾਂ।

Comments(0)

Sign in to join the conversation.

No comments yet. Be the first to comment!