Back to home
Jatt Di Haweli
Trap

Jatt Di Haweli

Karan VirKaran Vir
0 likes1 plays1:38
Style: Punjabi Hip Hop, aggressive gangsta rap, deep heavy male vocals, fast rhythmic flow, underground trap beats, dark synth Punjabi rap, intense energy, hard-hitting 808 bass, Iqbal Real Boss style
Learn to sing thisKaraoke with live pitch — get a score on every lineSing →

PRO & Creator Features

Unlock advanced AI features with Pro (Audio2Audio, Voice Clone, Photo Covers, LoRA) or Creator (Variations, Edit Sections, Stem Separation).

Audio2Audio Remix

Pro & Creator

Voice Clone

Pro & Creator

Create Variations

Creator only

Edit Sections

Creator only

Stem Separation

Creator only

Lyrics

▶ Play this song to follow along.

[Verse 1]

ਹੋ ਅਸੀਂ ਯਾਰ ਨੀ ਬਣਾਏ ਕਦੇ ਮਸ਼ੂਕਾਂ ਆਲੇ,

ਸਾਡੇ ਨਾਲ ਬੰਦੇ ਓ ਜਿਹੜੇ ਵੱਜਦੇ ਆ ਪਿੱਛੋਂ ਬੰਦੂਖਾਂ ਆਲੇ।

ਹੋ ਜਿਹੜੇ ਟੈਮ ਆਏ ਤੇ ਖੜ੍ਹ ਜਾਣ ਬਣ ਕੇ ਕੰਧ ਬੱਲੀਏ,

ਜਿਹਨਾਂ ਡੱਬਾਂ ਨਾਲ ਲਾਏ ਹੁੰਦੇ ਚੌਵੀ ਸੱਤ ਰੂਸੀ ਸੰਦ ਬੱਲੀਏ।

ਹੋ ਸਾਡੇ ਇੱਕ ਫੋਨ ਉੱਤੇ ਬੀਬਾ ਕਿਸੇ ਮੰਤਰੀ ਦੀ ਰੈਲੀ ਜਿੰਨਾ ਕੱਠ ਹੋ ਜਾਂਦਾ,

ਸਾਨੂੰ ਵੇਖ ਵੈਰੀ ਦਾ ਸਾਹ ਬੰਦ ਹੋ ਜਾਂਦਾ

[Hook]

ਅਸੀਂ ਦਿਨੋ-ਦਿਨ ਹੋਈ ਜਾਣੇ ਅੱਪ

ਅਸੀਂ ਜਿੱਥੇ ਜਾਈਏ ਜਿੱਤ ਕੇ ਆਉਣਾ ਬੀਬਾ ਕੱਪ।

ਅਸੀਂ ਕਦੇ ਨੀ ਹੋਏ ਬੀਬਾ ਡਾਊਨ,

ਹੋ ਸਾਡੀ ਇੱਕ ਕਾਲੀ ਕਾਰ ਘੁੰਮਦੀ ਆ ਤੇਰੇ ਟਾਊਨ।

ਜਿਹਦੇ ਵਿੱਚ ਹੁੰਦੇ ਸਾਡੇ ਚਾਰ ਯਾਰ,

ਜਿਨ੍ਹਾਂ ਡੱਬਾਂ ਨਾਲ ਲੱਗੇ ਹੁੰਦੇ ਰੂਸੀਆ ਹਥਿਆਰ,

ਜਿਹੜੇ 24/7 ਹੁੰਦੇ ਉੱਤੇ ਮਾਰ—

ਸਾਡੇ ਹੱਥੋਂ ਚੱਲਦੀ ਆ ਬੀਬਾ ਸਰਕਾਰ।

[Verse 2]

ਤੇਰੇ ਵੇਹੜੇ ’ਚ ਖਲਾਰਦਾ ਮੈਂ, ਹਜ਼ਾਰਾਂ ਹੀ ਓ ਰੌਂਦ।

ਹੋ ਕਾਕਾ, ਜੱਗ ਤੋਂ ਮਿਟਾ ਤੇਰੀ ਦੇਣੀ ਮੈਂ ਓਹ ਹੋਂਦ,

ਸਾਨੂੰ ਵੇਖ ਵੈਰੀ ਬੀਬਾ ਰੱਖ ਲੈਂਦੇ ਮੌਣ।

Comments(0)

Sign in to join the conversation.

No comments yet. Be the first to comment!