
Raatein Oud Di
PRO & Creator Features
Unlock advanced AI features with Pro (Audio2Audio, Voice Clone, Photo Covers, LoRA) or Creator (Variations, Edit Sections, Stem Separation).
Audio2Audio Remix
Pro & Creator
Voice Clone
Pro & Creator
Create Variations
Creator only
Edit Sections
Creator only
Stem Separation
Creator only
Lyrics
▶ Play this song to follow along.
[VERSE]
ਫ਼ਲਕ ਤੋਂ ਮੇਰੀ ਜ਼ਿੰਦਗੀ 'ਚ ਪਰੀ ਆਈ,
ਲੱਗਦਾ ਖ਼ੁਦਾ ਨੇ ਰੀਝਾਂ ਨਾਲ ਬਣਾਈ।
ਚਿਹਰਾ ਰੂਹਾਨੀ ਮਦਹੋਸ਼ ਕਰ ਦੇਵੇ,
ਮੇਰੀ ਦੁਨੀਆ ਸਾਰੀ ਉਹਦੇ 'ਚ ਸਮਾਈ
[pre]
ਐਵੇਂ ਤਾਂ ਨੀ ਹੋਈ ਕੁਦਰਤ ਦੀਵਾਨੀ ਤੇਰੀ,
[CHOURSE slow romentic]
ਤੇਰੇ ਤੋਂ ਸ਼ੁਰੂ ਇਹ ਕਹਾਣੀ ਮੇਰੀ।
ਬੜੀ ਚੰਗੀ ਲੱਗੇ ਹਰ ਨਾਦਾਨੀ ਤੇਰੀ,
ਇਸ਼ਕ ਤੇਰਾ ਧੜਕਣ ਬਣ ਧੜਕੇ,
ਕਿੰਨੀ ਕਰਦਾ ਮੁਹੱਬਤ ਸੁਣ ਜ਼ੁਬਾਨੀ ਮੇਰੀ।
[Verse 2]
ਫ਼ਿਜ਼ਾ 'ਚ ਘੁਲੀ ਲੱਗਦੀ ਤੇਰੀ ਖ਼ੁਸ਼ਬੂ,
ਸਾਹਾਂ ਨਾਲ ਕਰਦਾ ਬੱਸ ਤੇਰੀ ਗੁਫ਼ਤਗੂ।
ਅਹਿਸਾਸ ਰੂਹ ਨੂੰ ਤੇਰਾ ਲੱਗੇ ਨਿਰਾਲਾ ਬੜਾ,
ਬੱਸ ਸਾਥ ਤੇਰਾ ਆਖ਼ਰੀ ਹੈ ਆਰਜ਼ੂ,
[pre chourse]
ਲਾਕੇ ਸੀਨੇ ਨਾਲ ਰੱਖਦਾ ਨਿਸ਼ਾਨੀ ਤੇਰੀ।
[Chorus]
ਤੇਰੇ ਤੋਂ ਸ਼ੁਰੂ ਇਹ ਕਹਾਣੀ ਮੇਰੀ,
ਬੜੀ ਚੰਗੀ ਲੱਗੇ ਹਰ ਨਾਦਾਨੀ ਤੇਰੀ।
ਇਸ਼ਕ ਤੇਰਾ ਧੜਕਣ ਬਣ ਦਿਲ 'ਚ ਧੜਕੇ,
ਕਿੰਨੀ ਕਰਦਾ ਮੁਹੱਬਤ ਸੁਣ ਜ਼ੁਬਾਨੀ ਮੇਰੀ।
[Verse 3]
ਤੇਰੇ ਬਿਨਾਂ ਜ਼ਿੰਦਗੀ ਤਸੱਵੁਰ ਨਾ ਹੋਵੇ,
ਜਿਵੇਂ ਮੇਰੇ ਖ਼ਿਆਲਾਂ ਦਾ ਘਰ ਨਾ ਹੋਵੇ।
ਡਰਦਾ ਮੈਂ ਤੈਨੂੰ ਖੋਣ ਤੋਂ ਦਿਲਾ,
ਉਹ ਰਿਸ਼ਤਾ ਹੀ ਕੀ ਜਿਸਦਾ ਡਰ ਨਾ ਹੋਵੇ।
[pre chourse]
ਤੈਨੂੰ ਦੇਖਾਂ, ਦੂਰ ਹੋ ਜਾਵੇ ਹਰ ਪਰੇਸ਼ਾਨੀ ਮੇਰੀ।
[Chorus]
ਤੇਰੇ ਤੋਂ ਸ਼ੁਰੂ ਇਹ ਕਹਾਣੀ ਮੇਰੀ,
ਬੜੀ ਚੰਗੀ ਲੱਗੇ ਹਰ ਨਾਦਾਨੀ ਤੇਰੀ।
ਇਸ਼ਕ ਤੇਰਾ ਧੜਕਣ ਬਣ ਦਿਲ 'ਚ ਧੜਕੇ,
ਕਿੰਨੀ ਕਰਦਾ ਮੁਹੱਬਤ ਸੁਣ ਜ਼ੁਬਾਨੀ ਮੇਰੀ।
[Verse 4]
ਤੇਰੇ ਨਾਲ ਹਰ ਪਲ ਹੰਢਾਉਣਾ ਆ ਮੈਂ,
ਜਵਾਨੀ ਤੋਂ ਬੁਢਾਪਾ ਜਿਉਣਾ ਆ ਮੈਂ।
ਪਿੰਦਰ ਨੂੰ ਬੱਸ ਚਾਹੀਦਾ ਪਿਆਰ ਤੇਰਾ,
ਕਦੇ ਰੁੱਸਣਾ ਤੇ ਕਦੇ ਮਨਾਉਣਾ ਆ ਮੈਂ।
[pre chourse].
ਮੈਨੂੰ ਚੁਣਿਆ, ਇਹ ਮਿਹਰਬਾਨੀ ਤੇਰੀ।
[Chorus]
ਤੇਰੇ ਤੋਂ ਸ਼ੁਰੂ ਇਹ ਕਹਾਣੀ ਮੇਰੀ,
ਬੜੀ ਚੰਗੀ ਲੱਗੇ ਹਰ ਨਾਦਾਨੀ ਤੇਰੀ।
ਇਸ਼ਕ ਤੇਰਾ ਧੜਕਣ ਬਣ ਦਿਲ 'ਚ ਧੜਕੇ,
ਕਿੰਨੀ ਕਰਦਾ ਮੁਹੱਬਤ ਸੁਣ ਜ਼ੁਬਾਨੀ ਮੇਰੀ।
[Outro]
ਪਤਾ ਨਹੀਂ ਸੀ…
ਕਿ ਕਿਸੇ ਨੂੰ ਮਿਲ ਕੇ, ਇਨਸਾਨ ਆਪਣੇ ਆਪ ਤੋਂ ਵੀ ਵੱਧ
ਉਹਦਾ ਹੋ ਸਕਦਾ ਏ।
ਤੇਰੇ ਆਉਣ ਤੋਂ ਬਾਅਦ ਸਮਝ ਆਈ…
ਕਿ ਮੁਹੱਬਤ ਸਿਰਫ਼ ਕਿਸੇ ਨੂੰ ਪਾਉਣ ਦਾ ਨਾਂ ਨਹੀਂ,
ਸਗੋਂ ਉਹਦੇ ਨਾਲ ਆਪਣੀ ਪੂਰੀ ਜ਼ਿੰਦਗੀ �