Back to home
Midnight Blue Note
Instrumental

Midnight Blue Note

JaswinderJaswinder
0 likes0 plays3:34
Style: jazz, saxophone, piano, double bass, drums, 110 bpm, smooth, improvisational, soulful
Learn to sing thisKaraoke with live pitch — get a score on every lineSing →

PRO & Creator Features

Unlock advanced AI features with Pro (Audio2Audio, Voice Clone, Photo Covers, LoRA) or Creator (Variations, Edit Sections, Stem Separation).

Audio2Audio Remix

Pro & Creator

Voice Clone

Pro & Creator

Create Variations

Creator only

Edit Sections

Creator only

Stem Separation

Creator only

Lyrics

▶ Play this song to follow along.

ਅਖੀੱਆ ਨੂੰ ਜਗਰਾਤੇ ਦੇਗੀ ਖੁਸ਼ੀਆ ਮੇਰੀਆ ਨਾਲ ਹੀ ਲੈ ਗਈ।ਉਹ ਅਖੀੱਆ ਨੂੰ ਜਗਰਾਤੇ ਦੇਗੀ ਖੁਸ਼ੀਆ ਮੇਰੀਆ ਨਾਲ ਹੀ ਲੈ ਗਈ।ਉਹਨੇ ਜੋ-ਜੋ ਸੁਪਨੇ ਤੋੜੇ ਹਾਏ।ਉਹਨੇ ਜੋ-ਜੋ ਸੁਪਨੇ ਤੋੜੇ ਉਹ ਮੈ ਸਾਰੇ ਗਿਣਦਾ ਹਾ।ਉਹ ਡਾਲਰ ਗਿਣਦੀ ਹੈ ।ਤੇ ਮੈ ਤਾਰੇ ਗਿਣਦਾ ਹਾ।ਉਹ।ਉਹ।ਉਹ।ਉਹ।ਗੱਲ ਨਾਲ ਲਾਲੈ ਗੈਰ ਉਸਨੇ ਪਿਆਰ ਮੇਰੇ ਨੂੰ ਮਾਰ ਕਿ ਠੇੱਢਾ ।ਸ਼ਹਿਰ ਜਲੰਧਰ ਭੁੱਲ ਗਈ ਉਹ ਘੁਮੰਦੀ ਏ ਵਿੱਚ ਕਨੇਡਾ ।ਮੈ ਆਪਣੇ ਕੋਲ ਕਰਾਰੇ ਤੇ ਉਸਦੇ ਲਾਰੇ ਗਿਣਦਾ ਹਾ ।ਉਹ ਡਾਲਰ ਗਿਣਦੀ ਹੈ ।ਤੇ ਮੈ ਤਾਰੇ ਗਿਣਦਾ ਹਾ।ਫਤਿਹ ਨੂੰ ਫਤਿਹ ਫਤਿਹ ਕਹਿੰਦੀ ਸੀ ।ਅੱਜ ਚੰਗੀ ਫਤਿਹ ਕਰਾ ਕਿ ਗਈ ਏ।ਏ ਨਾ ਸਮਝੀ ਹਾਰ ਗਿਆ ਹੋਣਾ।ਜਿੱਤਣਾ ਕਿੰਝ ਸਿੱਖਾ ਕਿ ਗਈ ਏ ।ਜੋ ਖੱੜ ਗਏ ਹਰ ਦਮ ਨਾਲ ਉਹ ਯਾਰ ਪਿਆਰੇ ਗਿਣਦਾ ਹਾ।

ਉਹ ਡਾਲਰ ਗਿਣਦੀ ਹੈ ।ਤੇ ਮੈ ਤਾਰੇ ਗਿਣਦਾ ਹਾ ।।ਉਹ।ਉਹ।ਉਹ।ਉਹ।ਸੋਚਾ ਪੀੜਾ ਹੰਝੂ ਹੋਕੇ ਤਿਣੀਹਾਈਆ ਵਿੱਚ ਪਿੰਜੀਆ ਰਾਤਾ।ਵਫਾ ਦੇ ਬੱਦਲੇ ਮਿਲੀਆ ਮੇਨੂੰ ਉਸ ਤੋ ਕਿਆ ਖੂਬਸੂਆਤਾ ।ਤੋ ਮੇਨੂੰ ਛੱਡ ਕਿ ਦਿਲ ਕਿੰਨੀਆ ਦੇ ਠਾਰੇ ਗਿਣਦਾ ਹਾ। ਉਹ ਡਾਲਰ ਗਿਣਦੀ ਹੈ ।ਤੇ ਮੈ ਤਾਰੇ ਗਿਣਦਾ ਹਾ।ਉਹ।ਉਹ।ਉਹ।ਉਹ।

Comments(0)

Sign in to join the conversation.

No comments yet. Be the first to comment!