Back to home
Velvet Heartbreak
Acoustic

Velvet Heartbreak

V
Vishu
0 likes1 plays3:05
Style: r&b, synth, bass, drums, 85 bpm, sultry, groovy, romantic, silky vocals, guitar, piano, sad, soft vocals, male vocal, Melodic, Acoustic
Learn to sing thisKaraoke with live pitch — get a score on every lineSing →

PRO & Creator Features

Unlock advanced AI features with Pro (Audio2Audio, Voice Clone, Photo Covers, LoRA) or Creator (Variations, Edit Sections, Stem Separation).

Audio2Audio Remix

Pro & Creator

Voice Clone

Pro & Creator

Create Variations

Creator only

Edit Sections

Creator only

Stem Separation

Creator only

Lyrics

▶ Play this song to follow along.

[VERSE 1]

ਤੇਰੇ ਨਾਲ ਨਾਲ ਰਹਿਣਾ ਸੋਹਣੀਏ

ਤੈਨੂੰ ਅਪਣੀ ਬਣਾਉਣਾ ਸੋਹਣੀਏ

ਜੇ ਤੂੰ ਇੱਕ ਵਾਰੀ ਹਾਂ ਕਰਦੇ

ਤੇਰੇ ਵਾਲ ਵੀ ਸਵਾਰਾਂ ਸੋਹਣੀਏ

ਸਾਨੂੰ ਪਸੰਦ ਤੇਰਾ ਚਿਹਰਾ ਆ ਗਿਆ

ਤੇਰੇ ਵਾਲ ਸੋਹਣੇ ਸੋਹਣੇ ਲਗਦੇ

ਤੇਰਾ ਚਿਹਰਾ ਵੇਖ ਚੰਨ ਛੁਪਦਾ

ਕਿੰਨੀਆਂ ਤਾਰੀਫਾਂ ਮੈਂ ਕਰਾਂ ਸੋਹਣੀਏ

[PRE]

ਓ ਮੈਂ ਤਾਂ ਤੇਰੇ ਨਾਲ ਨਾਲ ਰਹਿਣਾ ਸੋਹਣੀਏ

ਓ ਮੈਂ ਤਾਂ ਤੇਰੇ ਨਾਲ ਨਾਲ ਰਹਿਣਾ ਸੋਹਣੀਏ

[CHORUS]

ਤੇਰੀ ਗੱਲਾਂ ਸੱਭ like ਕਰਦਾ

ਮੁੰਡਾ ਤੇਰੇ ਉੱਤੇ ਕਿੰਨਾ ਮਰਦਾ

ਵੇਖਾਂ ਜਦੋਂ ਤੈਨੂੰ ਹੀਰੀਏ

ਤੇਰੇ ਬਿਨਾ ਮੇਰਾ ਕਿੱਥੇ ਸਰਦਾ

[VERSE 2]

ਮੈਂ ਰਾਂਝਾ ਬਣ ਜਾਵਾਂ ਤੇਰਾ

ਗੁਲਾਮ ਵੀ ਜੇ ਤੇਰਾ ਜੀ ਕਰਦਾ

ਮੈਨੂੰ ਕੋਲ ਰੱਖ ਲਾ ਸੋਹਣੀਏ

ਮੁੰਡਾ ਤੇਰੇ ਲਈ ਕਿੰਨਾ ਕਰਦਾ

[VERSE 3]

ਤੇਰੇ ਘਰੋਂ ਬਾਹਰ ਮੈਂ wait ਕਰਾਂ

ਮੈਂ ਚਾਉਣਾ ਤੈਨੂੰ date ਕਰਾਂ

ਤੈਨੂੰ ਨਾਲ ਮੈਂ ਘੁਮਾਣਾ ਹੀਰੀਏ

ਕਦੀ seat ਤੇ ਬੈਠ ਕੇ ਸੋਹਣੀਏ

[BRIDGE]

ਤੇਰੇ daddy ਨਾਲ ਗੱਲ ਕਰ ਲਾਂ

ਮੁੰਡਾ ਆਵੇ ਨਈਓ ਪਿਆਰ ਕਰਦਾ

ਖੱਡ ਜਾਂਗਾ ਜਿੱਥੇ ਬਾਤ ਆਦੀ

ਮੈਂ ਜਾਨ ਵੀ ਲੁਟਾਵਾਂ ਸੋਹਣੀਏ

[FINAL CHORUS]

ਮੈਂ ਤਾਂ ਤੇਰੇ ਨਾਲ ਨਾਲ ਰਹਿਣਾ ਸੋਹਣੀਏ

ਤੇਰੇ ਰੰਗ ਵਿਚੋਂ ਰੰਗ ਜਾਵਾਂ ਸੋਹਣੀਏ

ਮੈਂ ਤਾਂ ਤੇਰੇ ਨਾਲ ਨਾਲ ਰਹਿਣਾ ਸੋਹਣੀਏ

ਤੇਰੇ ਰੰਗ ਵਿਚੋਂ ਰੰਗ ਜਾਵਾਂ ਸੋਹਣੀਏ

[OUTRO]

ਤੇਰੇ ਨਾਲ ਨਾਲ ਰਹਿਣਾ ਸੋਹਣੀਏ...

ਤੈਨੂੰ ਅਪਣੀ ਬਣਾਉਣਾ ਸੋਹਣੀਏ...

Comments(0)

Sign in to join the conversation.

No comments yet. Be the first to comment!