Back to home
Midnight Strings And 808s
Romantic

Midnight Strings And 808s

V
Vishu
0 likes1 plays1:15
Style: hip hop, 808 bass, hi-hats, synth, 90 bpm, bold, urban, intense, rhythmic, guitar, romantic
Learn to sing thisKaraoke with live pitch — get a score on every lineSing →

PRO & Creator Features

Unlock advanced AI features with Pro (Audio2Audio, Voice Clone, Photo Covers, LoRA) or Creator (Variations, Edit Sections, Stem Separation).

Audio2Audio Remix

Pro & Creator

Voice Clone

Pro & Creator

Create Variations

Creator only

Edit Sections

Creator only

Stem Separation

Creator only

Lyrics

▶ Play this song to follow along.

[Intro]ਹਯੀਏ. ਹਾਯੀਏ...

Ohh ਯਾਰਾ ਹੁਣ ਕੀ ਬਣ ਨਾ ਮੇਰਾ

ਤੈਨੂੰ ਫਿਕਰ ਨਾ ਮੇਰੀ ਹੋਣੀ...

ਤੇਰੇ ਜਿਹਾ ਮਿਲਣਾ ਨੀ ਹੀਰਾ

ਏ ਗੱਲ ਕਿਵੇਂ ਮੈਂ ਲਕੋਨੀ...

[Verse 1]

ਤੈਨੂੰ ਯਾਦ ਨਾ ਔਂਦੀ ਮੇਰੀ

ਹਰ ਗੱਲ ਸਤਾਵੇ ਤੇਰੀ

ਮੈਂ ਹੁਣ ਕੀ ਕਰਾਂ ਦੱਸ ਦੇ

ਮੈਥੋਂ ਦੂਰ ਤੂੰ ਨਾ ਹੋਵੀ...

[Chorus]

ਯਾਰਾ ਤੇਰੇ ਬਿਨਾ ਮੈਂ ਤਾਂ ਮਰਜਾਨਾ

ਤੇਰੇ ਨਾਲ ਨਾਲ ਤੁਰਜਾਨਾ

ਮੈਨੂੰ ਇੱਕ ਮੌਕਾ ਦੇਂਦੇ ਆਕੇ

ਤੇਥੋਂ ਪਿਆਰ ਕਿਨਾ ਦਿਖਲਾਵਾ...

[Outro]

ਤੇਥੋਂ ਪਿਆਰ ਕਿਨਾ ਦਿਖਲਾਵਾ...

ਤੇਥੋਂ ਪਿਆਰ ਕਿਨਾ ਦਿਖਲਾਵਾ...

Comments(0)

Sign in to join the conversation.

No comments yet. Be the first to comment!