Back to home
Bijli Di Taar
Folk

Bijli Di Taar

J singhJ singh
0 likes1 plays2:23
Learn to sing thisKaraoke with live pitch — get a score on every lineSing →

PRO & Creator Features

Unlock advanced AI features with Pro (Audio2Audio, Voice Clone, Photo Covers, LoRA) or Creator (Variations, Edit Sections, Stem Separation).

Audio2Audio Remix

Pro & Creator

Voice Clone

Pro & Creator

Create Variations

Creator only

Edit Sections

Creator only

Stem Separation

Creator only

Lyrics

▶ Play this song to follow along.

[Intro]

(ਹਾਂ...)

ਰਾਖ ਦੀ ਗੰਧ ਵਿੱਚ ਡੁੱਬਿਆ ਸੀ ਅੰਬਰ

ਸੁਣਸਾਨ ਪਈ ਸੀ ਧਰਤੀ ਸਾਰੀ

[Verse]

ਦੇਖਦਾ ਤਮਾਸ਼ਾ ਉਥੇ ਸਾਰਾ ਜੱਗ ਸੀ

ਜਦੋਂ ਖੇਤ ਜੱਟ ਦੇ ਨੂੰ ਲੱਗੀ ਅੱਗ ਸੀ

ਅੱਗ ਖੇਤ ਵਿੱਚੋਂ ਉੱਠ ਸੀਨੇ ਆ ਗਈ

ਦੁੱਖਾਂ ਤਕਲੀਫਾਂ ਦਾ ਘਰ ਪਾ ਗਈ

[Chorus]

ਬਿਜਲੀ ਦੀ ਤਾਰ ਬਣ ਕਹਿਰ ਡਿੱਗ ਪਈ

ਖੜੀ ਕਣਕ ਦੇ ਕੀਲੇ ਸੜ ਗਏ ਸੀ ਪੰਦਰਾਂ

(ਸੜ ਗਏ ਸੀ ਪੰਦਰਾਂ...)

ਦੇਖ ਪੁੱਤਾਂ ਅਰਗੀ ਨੂੰ ਹੋਣ ਕੱਠੀਆਂ ਆਂਦਰਾਂ

ਬਿਜਲੀ ਦੀ ਤਾਰ ਬਣ ਕਹਿਰ ਡਿੱਗ ਪਈ

[Verse]

ਬੁੱਕਲ ਚ ਲੈਂਦਾ ਫਿਰੇ ਰਾਖ ਚੱਕ ਕੇ

ਟੋਲਦਾ ਏ ਕੋਠੇ ਚੋਂ ਮੋਨੋ ਅੱਕ ਕੇ

ਅੱਖਾਂ ਤੋਂ ਨਾ ਦੇਖ ਹੋਵੇ ਫੋਰਡ ਮੱਚਦਾ

ਰੱਬ ਵੀ ਨਾ ਬਾਨੀ ਜਿਮੀਂਦਾਰ ਜੱਟ ਦਾ

[Chorus]

ਬਿਜਲੀ ਦੀ ਤਾਰ ਬਣ ਕਹਿਰ ਡਿੱਗ ਪਈ

ਖੜੀ ਕਣਕ ਦੇ ਕੀਲੇ ਸੜ ਗਏ ਸੀ ਪੰਦਰਾਂ

(ਸੜ ਗਏ ਸੀ ਪੰਦਰਾਂ...)

ਫੁਕ ਗਈਆਂ ਵਿੱਚੇ ਸਾਰੀਆਂ ਨੇ ਸੱਧਰਾਂ

ਬਿਜਲੀ ਦੀ ਤਾਰ ਬਣ ਕਹਿਰ ਡਿੱਗ ਪਈ

[Bridge]

ਮਿੱਟੀ ਦੀ ਖੁਸ਼ਬੂ ਹੁਣ ਰਾਖ ਬਣੀ

ਉਮੀਦਾਂ ਦਾ ਬੂਟਾ ਵੀ ਸੁੱਕ ਗਿਆ

(ਸੁੱਕ ਗਿਆ...)

[Chorus]

ਬਿਜਲੀ ਦੀ ਤਾਰ ਬਣ ਕਹਿਰ ਡਿੱਗ ਪਈ

ਖੜੀ ਕਣਕ ਦੇ ਕੀਲੇ ਸੜ ਗਏ ਸੀ ਪੰਦਰਾਂ

(ਸੜ ਗਏ ਸੀ ਪੰਦਰਾਂ...)

ਦੇਖ ਪੁੱਤਾਂ ਅਰਗੀ ਨੂੰ ਹੋਣ ਕੱਠੀਆਂ ਆਂਦਰਾਂ

ਬਿਜਲੀ ਦੀ ਤਾਰ ਬਣ ਕਹਿਰ ਡਿੱਗ ਪਈ

[Outro]

(ਰਾਖ... ਰਾਖ...)

(ਸੜ ਗਏ ਸੀ ਪੰਦਰਾਂ...)

Comments(0)

Sign in to join the conversation.

No comments yet. Be the first to comment!