
Concrete Pulse
PRO & Creator Features
Unlock advanced AI features with Pro (Audio2Audio, Voice Clone, Photo Covers, LoRA) or Creator (Variations, Edit Sections, Stem Separation).
Audio2Audio Remix
Pro & Creator
Voice Clone
Pro & Creator
Create Variations
Creator only
Edit Sections
Creator only
Stem Separation
Creator only
Lyrics
▶ Play this song to follow along.
ਇਕ ਦੀਪ ਸਿੱਧੂ ਸੀ ਆਇਆ,
ਜਿਨ੍ਹੇ ਲੋਕਾਂ ਨੂੰ ਸੀ ਜਗਾਇਆ
ਦੁਸਮਣ ਨੇ ਮਾਰ ਫੂਕ ਬੁਝਾਇਆ।
ਦੀਪ ਤੇਰੀ ਚਿਖਾ ਤੇ ਕੀਤਾ ਬਾਆਦਾ
ਅਸੀਂ ਨਿਭਾਵਾਗੇ।
ਐਤਕੀ ਵੋਟਾਂ ਵਾਰਸ ਪੰਜਾਬ ਨੂੰ
ਪਾਵਾਂਗੇ ।
ਐਤਕੀ ਵੋਟਾਂ ਅੰਮਿਰਤਪਾਲ ਨੂੰ
ਪਾਵਾਂਗੇ
ਫੇਰ ਅੰਮਿਰਤਪਾਲ ਸਿੰਘ ਆਇਆ
ਜਿਹਨੇ ਅੰਮਿਰਤ ਛਕਿਆ
ਨੌਜਵਾਨਾਂ ਨੂੰ ਛਕਾਇਆ
ਦੁਸਮਣ ਨੇ ਐਨ ਐਸ ਏ ਉਸ ਤੇ ਲਾਇਆ
ਉਹ ਕਹਿੰਦਾ ਅਸੀਂ ਅਨੰਦਪੁਰ
ਘਰ ਵਾਪਿਸ ਜਾਵਾਂਗੇ।
ਐਤਕੀ ਵੋਟਾਂ ਵਾਰਸ ਪੰਜਾਬ ਨੂੰ
ਪਾਵਾਂਗੇ,
ਐਤਕੀ ਵੋਟਾਂ ਅੰਮ੍ਰਰਤਪਾਲ ਨੂੰ ਪਾਵਾਂਗੇ।
ਅੰਮਿਰਤਪਾਲ ਵਿਚ ਦੀਪ ਸਿੱਧੂ ਸੀ ਬੋਲਦਾ,
ਤਾਂਹੀ ਦੁਸਮਣ ਦਿੱਲੀ ਤੱਕ ਪਿਆ ਸੀ ਡੋਲਦਾ,
ਉਹ ਕਹਿੰਦਾ ਪੰਜਾਬ ਨਸਾ ਮੁਕਤ ਬਨਾਵਾਗੇ।
ਐਤਕੀ ਵੋਟਾਂ ਵਾਰਸ ਪੰਜਾਬ ਨੂੰਹਾਂ ਪਾਵਾਂਗੇ,
ਐਤਕੀ ਵੋਟਾਂ ਅੰਮਿਰਤਪਾਲ ਨੂੰ ਪਾਵਾਂਗੇ।
ਸੈਂਟਰ ਆਲੇਆਂ ਨਾਲ ਰਹਿਕੇ
ਸਾਰਾ ਕੁਝ ਪੜ੍ਹ ਗਿਆ,
ਤਾਹੀ ਤਾਂ ਆਪਣੇ ਨਾਲ ਸਾਰੀਆਂ
ਗੱਲਾਂ ਕਰ ਗਿਆ।
ਕਹਿੰਦਾ ਚਾਹੁੰਦੇ ਨੇ ਆਪਣੀ ਹੋਂਦ ਮਿਟਾਣੀ,
ਦੀਪ ਦੀ ਗੱਲ ਵਾਰ ਵਾਰ ਚੇਤੇ ਆਉਂਣੀ।
ਐਤਕੀ ਤਾਂ ਸਿੱਖ ਹੋਣ ਦਾ ਫਰਜ ਨਿਭਾਵਾਂਗੇ।
ਐਤਕੀ ਤਾਂ ਵੋਟਾਂ ਵਾਰਸ ਪੰਜਾਬ ਨੂੰ ਪਾਵਾਂਗੇ,
ਐਤਕੀ ਵੋਟਾਂ ਅੰਮਿਰਤਪਾਲ ਨੂੰ ਪਾਵਾਂਗੇ।
ਜੇ ਨਸੇ ਵਾਰੇ ਆਵਾਜ ਉਠਾਵਾਗੇ,
ਤਾਂ ਮੋਹਨਜੀਤ ਵਾਂਗ ਡੁੱਗ ਖਾਵਾਂਗੇ,
ਜੇ ਪਿਆਰ ਨਾਲ ਗਲ ਕਰਾਂਗੇ,
ਤਾਂ ਗੁਲਜਾਰ ਵਾਂਗ ਜਹਿਰ ਖਾ
ਮਰਾਂਗੇ।
ਨਿਰਮਲ ਕੌਹਰੀਆਂ ਵਾਲਿਆ ਦੱਸ ਕਿਧਰ ਨੂੰ ਜਾਵਾਂਗੇ।
ਐਤਕੀ ਵੋਟਾਂ ਵਾਰਸ ਪੰਜਾਬ ਨੂੰ ਪਾਵਾਂਗੇ
ਐਤਕੀ ਵੋਟਾਂ ਅੰਮਿਰਤਪਾਲ ਨੂੰ ਪਾਵਾਂਗੇ...।