Back to home
Static and Strings
Electronic

Static and Strings

Meet BajwaMeet Bajwa
0 likes0 plays1:48
Style: male vocal, Electronic beats, guitar, sad
Learn to sing thisKaraoke with live pitch — get a score on every lineSing →

PRO & Creator Features

Unlock advanced AI features with Pro (Audio2Audio, Voice Clone, Photo Covers, LoRA) or Creator (Variations, Edit Sections, Stem Separation).

Audio2Audio Remix

Pro & Creator

Voice Clone

Pro & Creator

Create Variations

Creator only

Edit Sections

Creator only

Stem Separation

Creator only

Lyrics

▶ Play this song to follow along.

ਮੈਂ ਤਾਂ ਸੀ ਤੈਨੂੰ ਉਡਣਾ ਸਿਖਾਇਆ,

ਤੇ ਮੇਰੇ ਪਰ ਤੂੰ ਕੁੱਤਰ ਕੇ ਚਲੀ ਗਈ…

ਹੰਮ… ਚਲੀ ਗਈ…

[Verse 1]

ਦਿੱਤੀਆਂ ਮੈਂ ਤੈਨੂੰ ਜ਼ਮਾਨੇ ਦੀਆਂ ਖੁਸ਼ੀਆਂ,

ਤੇ ਮੇਰੇ ਹੀ ਹਾਸੇ ਤੂੰ ਲੁੱਟ ਕੇ ਚਲੀ ਗਈ।

ਮੈਂ ਤਾਂ ਸੀ ਤੈਨੂੰ ਉਡਣਾ ਸਿਖਾਇਆ,

ਤੇ ਮੇਰੇ ਹੀ ਪਰ ਤੂੰ ਕੁੱਤਰ ਕੇ ਚਲੀ ਗਈ।

[Pre]

ਤੂੰ ਰੋਜ਼ ਸੀ ਰੁਸਦੀ, ਮੈਂ ਰੋਜ਼ ਮਨਾਉਂਦਾ,

ਤੇਰੇ ਹਰ ਗੁੱਸੇ ਨੂੰ ਹੱਸ ਕੇ ਭੁਲਾਉਂਦਾ।

ਅੱਜ ਰੁੱਸੇਆ ਸੀ ਮੈਂ, ਤੂੰ ਕਿੱਥੇ ਜਾ ਲੁੱਕ ਗਈ,

ਜਿਹਨੂੰ ਲੱਭਦਾ ਸੀ ਦਿਲ, ਓਹੀ ਦੂਰ ਹੋ ਗਈ…

Comments(0)

Sign in to join the conversation.

No comments yet. Be the first to comment!