Back to home
Echoes In The Hollow
Ballad

Echoes In The Hollow

Jagjit HansJagjit Hans
0 likes1 plays4:07
Style: male vocal, Melodic
Learn to sing thisKaraoke with live pitch — get a score on every lineSing →

PRO & Creator Features

Unlock advanced AI features with Pro (Audio2Audio, Voice Clone, Photo Covers, LoRA) or Creator (Variations, Edit Sections, Stem Separation).

Audio2Audio Remix

Pro & Creator

Voice Clone

Pro & Creator

Create Variations

Creator only

Edit Sections

Creator only

Stem Separation

Creator only

Lyrics

▶ Play this song to follow along.

[INTRO]

ਨੀ ਤੂੰ ਆ ਕੇ ਮਿਲ ਜਾ ਹਾਣ ਦੀਏ

ਤੇ ਦੇਖ ਮੇਰੇ ਹਾਲਾਤਾਂ ਨੂੰ

[HOOK]

ਮੇਰਾ ਦਿਲ ਲੱਗਦਾ ਨਾ ਦਿਨ ਵੇਲੇ

ਤੇ ਅੱਖ ਨੀ ਲੱਗਦੀ ਰਾਤਾਂ ਨੂੰ

ਨੀ ਤੂੰ ਆ ਕੇ ਮਿਲ ਜਾ ਹਾਣ ਦੀਏ

ਤੇ ਦੇਖ ਮੇਰੇ ਹਾਲਾਤਾਂ ਨੂੰ

[VERSE 1]

ਕਦੇ ਮਹਿਲ ਹੁੰਦਾ ਸੀ ਪਿਆਰ ਵਾਲਾ

ਅੱਜ ਕਿਲ੍ਹਾ ਬਣ ਗਿਆ ਦੁੱਖਾਂ ਦਾ

ਵਿਛੋੜੇ ਦੇ ਰਾਹੀਂ ਪੈ ਗਏ ਆ

ਰਾਹ ਭੁੱਲ ਗਏ ਆ ਸੁੱਖਾਂ ਦਾ

[PRE]

ਤੂੰ ਆ ਕੇ ਮਿਲ ਜਾ ਹਾਣ ਦੀਏ

ਤੇ ਦੇਖ ਮੇਰੇ ਹਾਲਾਤਾਂ ਨੂੰ

[HOOK]

ਤੂੰ ਆ ਕੇ ਮਿਲ ਜਾ ਹਾਣ ਦੀਏ

ਤੇ ਦੇਖ ਮੇਰੇ ਹਾਲਾਤਾਂ ਨੂੰ

[VERSE 2]

ਕਦੇ ਸੁਪਨੇ ਵੱਡੇ ਬੁਣਦੇ ਸੀ

ਜਦੋਂ ਕੱਠੇ ਮਿਲ ਕੇ ਬਹਿੰਦੇ ਸੀ

ਉਦੋਂ ਹਾਸੇ ਏਨੇ ਵੇਹੜੇ ਸੀ

ਸਾਡੇ ਦੁੱਖ ਨਾ ਆਉਂਦੇ ਨੇੜੇ ਸੀ

[HOOK]

ਤੂੰ ਆ ਕੇ ਮਿਲ ਜਾ ਹਾਣ ਦੀਏ

ਤੇ ਦੇਖ ਮੇਰੇ ਹਾਲਾਤਾਂ ਨੂੰ

ਤੂੰ ਆ ਕੇ ਮਿਲ ਜਾ ਹਾਣ ਦੀਏ

ਤੇ ਦੇਖ ਮੇਰੇ ਹਾਲਾਤਾਂ ਨੂੰ

[VERSE 3]

ਗਿਆ ਸੁੱਕ ਗੁਲਾਬ ਆ ਖੁਸ਼ੀਆਂ ਦਾ

ਹਾਸਿਆਂ ਦਾ ਬਾਗ ਉਜਾੜ ਹੋਇਆ

ਤੇਰੇ ਨਾਲ ਹੀ ਰੌਣਕ ਲੱਗਦੀ ਸੀ

ਅੱਜ ਦਿਲ ਮੇਰਾ ਬੇਰਾਨ ਹੋਇਆ

[BRIDGE]

ਤੂੰ ਆ ਕੇ ਮਿਲ ਜਾ ਹਾਣ ਦੀਏ

ਤੇ ਵੇਖ ਮੇਰੇ ਹਾਲਾਤਾਂ ਨੂੰ...

ਤੂੰ ਆ ਕੇ ਮਿਲ ਜਾ ਹਾਣ ਦੀਏ

ਤੇ ਦੇਖ ਮੇਰੇ ਹਾਲਾਤਾਂ ਨੂੰ

[FINAL VERSE — DARK TURN]

ਤੂੰ ਜਦੋਂ ਦੀ ਮੈਥੋਂ ਦੂਰ ਹੋਈ

ਮੈਂ ਅੱਧ ਮਰਿਆ ਜਿਹਾ ਹੋ ਗਿਆ ਨੀ

ਜਿਹੜਾ ਰਾਹ ਜਾਂਦਾ ਏ ਸਿਵਿਆਂ ਨੂੰ

ਹੰਸ ਉਸੇ ਰਾਹੀਂ ਪੈ ਗਿਆ ਨੀ

[FINAL HOOK — OUTRO]

ਤੂੰ ਆ ਕੇ ਮਿਲ ਜਾ ਹਾਣ ਦੀਏ

ਤੇ ਦੇਖ ਮੇਰੇ ਹਾਲਾਤਾਂ ਨੂੰ

ਤੂੰ ਆ ਕੇ ਮਿਲ ਜਾ ਹਾਣ ਦੀਏ

ਤੇ ਦੇਖ ਮੇਰੇ ਹਾਲਾਤਾਂ ਨੂੰ...

ਨੀ ਤੂੰ ਆ ਕੇ ਮਿਲ ਜਾ ਹਾਣ ਦੀਏ...

Comments(0)

Sign in to join the conversation.

No comments yet. Be the first to comment!