Back to home
Concrete Pulse
Instrumental

Concrete Pulse

RahulAroraRahulArora
0 likes1 plays5:29
Style: hip hop, 808 bass, hi-hats, synth, 90 bpm, bold, urban, intense, rhythmic
Learn to sing thisKaraoke with live pitch — get a score on every lineSing →

PRO & Creator Features

Unlock advanced AI features with Pro (Audio2Audio, Voice Clone, Photo Covers, LoRA) or Creator (Variations, Edit Sections, Stem Separation).

Audio2Audio Remix

Pro & Creator

Voice Clone

Pro & Creator

Create Variations

Creator only

Edit Sections

Creator only

Stem Separation

Creator only

Lyrics

▶ Play this song to follow along.

ਓ ਸੋਨੀਓ, ਫਿਰ ਵੇਖੀਓ, defender ਦਾ ਕਾਲਾ ਰੰਗ ਹੁਣ ਮਹਿਸੂਸ ਕਰੀਓ,

Slow motion ਚੇ speed ਨਾ ਵਿਖਦੀ, ਜੇ ਅੰਦਰ ਬਾਈਕੇ experience update ਕਰੀਓ

ਤੇਰੇ ਵਾਸਤੇ apple play ਲਗਾਇਆ ਸੀ, window ਦੇ ਅਸੀਂ black film ਲਗਾਈ ਸੀ, make up ਨਾਲ phone charge ਕਰੋ, ਅਸੀਂ ਤੁਆਡੇ ਵਾਸਤੇ big screen ਵਿਚ ਪੰਜਾਬੀ film ਲਗਾਈ ਸੀ।

ਓ ਸੋਨੀਓ, ਫਿਰ ਵੇਖੀਓ, defender ਦਾ ਕਾਲਾ ਰੰਗ ਹੁਣ ਮਹਿਸੂਸ ਕਰੀਓ,

Slow motion ਚੇ speed ਨਾ ਵਿਖਦੀ, ਜੇ ਅੰਦਰ ਬਾਈਕੇ experience update ਕਰੀਓ

ਹੁਣ ਅਸੀਂ ਚੱਲ ਪਏ ਤੁਆਡੇ ਨਾਲ, Lawrence road ਦੀ ਚਾਟ try ਕਰੀਓ,

ਸਾਨੂੰ ਹੁਣ kilometre ਦਾ ਹਿਸਾਬ ਨੀ ਰੱਖਣਾ, toll tool ਦਾ ਖਿਆਲ ਨੀ ਰੱਖਣਾ, ਜੇ ਪਿੰਡ ਵਿਚ ਅਸੀਂ ਘੁੰਮਦੇ ਰਹਾਂਗੇ, time ਦਾ ਕੋਈ ਖਿਆਲ ਨਾ ਕਰੀਓ

Speed ਨਾਲ ਕੋਈ ਮਤਲਬ ਨਈ, kilometran ਦਾ ਕੋਈ record ਨਈ, ਕਿੰਨੇ ਕਿੰਨੇ state ਅਸੀਂ ਵੇਖ ਲਵਾਂਗੇ, ਘਰ ਜਾਣ ਦੀ demand ਨਾ ਕਰੀਓ। ਹੁਣ ਅਸੀਂ ਰੁਕਣਾ ਨਈ, ਘਰ ਵਾਲੋਂ ਦੇ phone ਚੁੱਕਣਾ ਨਈ, ਸਾਡੀ ਮੁਰਾਦਾਂ ਦਾ ਫਲ ਮਿਲਾ, ਹੁਣ ਅਸੀਂ defender ਨੂੰ ਰੋਕਣਾ ਨਈ

ਕਿੰਨੇ ਢੱਬੇ ਅਸੀਂ visit ਕਰਾਂਗੇ, high speed V6 ਨਾਲ race ਕਰਾਂਗੇ, ਕਿੰਨੇ truck ਦਾ back message ਪੜਾਂਗੇ, ਜੇ ਵੱਖਰਾ ਵੱਖਰਾ landscape enjoy ਕਰਾਂਗੇ।

ਜੇ ਹੁਣ ਰੁੱਕਣ ਦਾ ਕੋਈ ਮਤਲਬ ਨਈ, ਘਰਵਾਲੋਂ ਦਾ ਸੋਚਕੇ ਝੁੱਕਣ ਦਾ ਨਈ, ਓਨ੍ਹਾਂ ਨੂੰ ਹੁਣ ਪਤਾ ਚੱਲਣਾ ਹੋਣਾ ਜੇ love ਦਾ ਕੋਈ tracking system ਨਈ

ਓ ਸੋਨੀਓ, ਫਿਰ ਵੇਖੀਓ, defender ਦਾ ਕਾਲਾ ਰੰਗ ਹੁਣ ਮਹਿਸੂਸ ਕਰੀਓ,

Slow motion ਚੇ speed ਨਾ ਵਿਖਦੀ, ਜੇ ਅੰਦਰ ਬਾਈਕੇ experience update ਕਰੀਓ

North south ਹੁਣ different ਨਈ, defender ਦੇ Dpf ਦਾ ਕੋਈ ਚੱਕਰ ਨਈ, ਤੁਰੀ ਜਾ ਤੁਰੀ ਜਾ, ਹੁਣ ਸਾਨੂੰ ਰੋਕਣ ਦਾ ਕੋਈ ਮਤਲਬ ਨਈ। 3 ਦਿਨਾ ਤੋਂ ਕੋਈ friend ਨੀ ਵੇਖਿਆ, ਕਿਸੀ cousin ਦਾ ਅਸੀਂ phone ਨੀ ਚੱਕਿਆ, ਸਾਰੇ ਕੰਮ ਹੁਣ ਛੱਡ ਦਿੱਤੇ ਜੇ ਅਸੀਂ ਤੁਆਡੇ ਇਲਾਵਾ ਕੋਈ ਰਿਸ਼ਤਾ ਨੀ ਰੱਖਿਆ

ਓਨੇ full ride ਸ਼ੇਅਰ ਕਰ ਲਿੱਤੀ, ਵਾਰੀ ਵਾਰੀ ਅਸੀਂ defender ਹੁਣ speed ਪੇ ਚਲਾ ਲਿੱਤੀ, Google maps ਨੂੰ ਅਸੀਂ free hand ਦੇ ਦਿੱਤਾ, ਜੇ ਹੁਣ ਕਿਸੀ ਵੀ location ਦੀ ਪਹਿਚਾਣ ਨੀ ਕਿੱਤੀ

ਚੱਲ ਪਏ ਚੱਲ ਪਏ ਕਦੋਂ turn ਲੈਣਾ ਨਈ, straight road ਨੂੰ ਕੱਢੀ ਚੜ੍ਹਨਾ ਨਈ, tyre ਵਿਚ pressure check ਕਰਨਾ ਨਈ, ਜੇ V6 ਨੂੰ ਕਦੀ slow ਕਰਨਾ ਨਈ

ਓ ਸੋਨੀਓ, ਫਿਰ ਵੇਖੀਓ, defender ਦਾ ਕਾਲਾ ਰੰਗ ਹੁਣ ਮਹਿਸੂਸ ਕਰੀਓ,

Slow motion ਚੇ speed ਨਾ ਵਿਖਦੀ, ਜੇ ਅੰਦਰ ਬਾਈਕੇ experience update ਕਰੀਓ

Journey ਨਾਲ ਅਸੀਂ ਇੱਕ ਦੂਜੇ ਨੂੰ experience ਕਰ ਲਿੱਤਾ, ਇੱਕ ਦੂਜੇ ਦੇ taste ਨੂੰ taste ਕਰ ਲਿੱਤਾ

Comments(0)

Sign in to join the conversation.

No comments yet. Be the first to comment!