Back to home
Neon Heartbreak
Energetic

Neon Heartbreak

Gurkirat SinghGurkirat Singh
0 likes1 plays1:55
Style: pop, synth, drums, guitar, 120 bpm, upbeat, catchy, vibrant, polished vocals, Heavy bass, male vocal, aggressive

PRO & Creator Features

Unlock advanced AI features with Pro (Audio2Audio, Voice Clone, Photo Covers, LoRA) or Creator (Variations, Edit Sections, Stem Separation).

Audio2Audio Remix

Pro & Creator

Voice Clone

Pro & Creator

Create Variations

Creator only

Edit Sections

Creator only

Stem Separation

Creator only

Lyrics

▶ Play this song to follow along.

ਲੋਕਾਂ ਨੂੰ ਬਰਥਡੇ ਦੀਆਂ ਵਿਸ਼ੇਸ ਯਾਦ ਰਹਿੰਦੀਆਂ,

ਸਟੋਰੀਆਂ ਪਾਕੇ ਕਹਿੰਦੇ, “bro, ਰੱਬ ਰੱਖੇ ਚੰਗਾ”,

ਮੂੰਹ ਤੇ ਕਰਦੇ ਪਿਆਰ, ਪਿੱਠ ਪਿੱਛੇ ਗੱਲਾਂ,

ਕਹਿੰਦੇ ਅਪਣੇ ਨੇ, ਸਮਝ ਨਾ ਆਵੇ ਬੰਦਾ।

ਬਰਥਡੇ ਤੇ ਵਿਸ਼ ਕਰਦੇ, ਸਟੋਰੀਆਂ ਲਾਕੇ,

ਅੱਗੇ ਅੱਗੇ ਯਾਰ, ਪਿੱਛੇ ਗੱਲਾਂ ਲਾਕੇ,

ਜਿੰਨਾਂ ਨੂੰ ਸਮਝੇਆ ਸੀ ਅਪਣੇ ਦਿਲ ਦੇ,

ਓਹੀ ਫਿਰਦੇ ਨੇ ਰਾਜ਼ ਮੇਰੇ ਖੋਲ ਕੇ।

ਮੂੰਹ ਤੇ ਹੱਸਦੇ, ਪਿੱਠ ਪਿੱਛੇ ਚੁਗਲੀ ਕਰਦੇ,

ਅਸੀ ਵੀ ਹੁਣ ਚਿਹਰੇ ਪੜ੍ਹਨੇ ਸਿੱਖ ਲਏ,

ਜਿਹਦੇ ਕੱਲ ਤੱਕ ਕਰਦੇ ਸੀ ਅਪਣਾ ਅਪਣਾ,

ਅੱਜ ਓਹਨਾਂ ਤੋਂ ਫਾਸਲੇ ਰੱਖਨੇ ਸਿੱਖ ਲਏ।

ਸਟੋਰੀਆਂ ਪਾਉਨ ਨਾਲ ਯਾਰ ਨਹੀਂ ਬਨ ਜਾਂਦਾ,

ਦੋ ਲਫ਼ਜ਼ਾਂ ਨਾਲ ਕੋਈ ਖਾਸ ਨਹੀਂ ਬਨ ਜਾਂਦਾ,

ਜਦੋਂ ਔਖਾ ਟਾਈਮ ਆਵੇ, ਪਤਾ ਲਗਦਾ ਏ,

ਕੌਣ ਖੜਦਾ ਨਾਲ, ਕੌਣ ਪਾਸ ਨਹੀਂ ਔਂਦਾ।

ਬਰਥਡੇ ਦੀ ਵਿਸ਼ਾਂ ਸਾਲ ਚ ਇੱਕ ਵਾਰ,

ਪਰ ਸੱਚਾ ਯਾਰ ਮਿਲੇ, ਓਹ ਹੁੰਦਾ ਲੱਖ ਵਾਰ,

ਲੋਕਾਂ ਦੇ ਰੰਗ ਬਦਲਦੇ ਰਹਿੰਦੇ ਨੇ,

ਅਸੀ ਹੁਣ ਦਿਲ ਨਾਲ ਨਹੀਂ, ਕੰਮ ਨਾਲ ਕਹਿੰਦੇ ਨੇ।

Comments(0)

Sign in to join the conversation.

No comments yet. Be the first to comment!