Back to home
Dil Da Laana
Emotional

Dil Da Laana

Mana SidhuMana Sidhu
0 likes1 plays1:57
Style: Punjabi folk, emotional, soulful female vocal, tumbi, algoza, dholak, slow romantic melody, deep longing

PRO & Creator Features

Unlock advanced AI features with Pro (Audio2Audio, Voice Clone, Photo Covers, LoRA) or Creator (Variations, Edit Sections, Stem Separation).

Audio2Audio Remix

Pro & Creator

Voice Clone

Pro & Creator

Create Variations

Creator only

Edit Sections

Creator only

Stem Separation

Creator only

Lyrics

▶ Play this song to follow along.

ਘਰ ਆਜਾ ਹਾਣੀਆ ਵੇ, ਤੈਨੂੰ ਰੋਜ਼ ਉਡੀਕਾਂ, ਕਿਉਂ ਬਣ ਪਰਾਏ ਲਾਈਆਂ ਤੋੜ ਪ੍ਰੀਤਾਂ ਆ, ਆਜਾ ਵੇ ਆਜਾ ਘਰ ਹਾਣੀਆ, ਤੈਨੂੰ ਰੋਜ਼ ਉਡੀਕਾਂ। ਮੇਰਾ ਰੰਗਲਾ ਚੂੜਾ, ਤਲੀਆਂ ਦੀ ਮਹਿੰਦੀ, ਅੱਖ ਸੁਰਮੇ ਵਾਲੀ ਵੇ ਰਹਿੰਦੀ ਰੋਂਦੀ, ਆਜਾ ਵੇ ਆਜਾ ਵੇ ਆਜਾ ਵੇ, ਤੇਰਾ ਆਉਣ ਦਾ ਵਾਅਦਾ ਲੰਘ ਗਈਆਂ ਤਰੀਕਾਂ, ਘਰ ਆਜਾ ਸੱਜਣਾ ਵੇ ਤੈਨੂੰ ਰੋਜ਼ ਉਡੀਕਾਂ। ਮੇਰੀ ਰੱਸੀ ਜਵਾਨੀ ਰਸ ਚੋਂ-ਚੋਂ ਪੈਂਦਾ, ਪੀਜਾ ਮੂੰਹ ਲਾ ਕੇ ਦਿਲ ਇਹੀ ਕਹਿੰਦਾ, ਆਜਾ ਵੇ ਆਜਾ ਵੇ, ਤੇਰਾ ਮੁਖੜਾ ਹੀ ਦਿਸਦਾ ਜਦੋਂ ਅੱਖੀਆਂ ਮੀਚਾਂ, ਘਰ ਆਜਾ ਸੱਜਣਾ ਵੇ ਤੈਨੂੰ ਰੋਜ਼ ਉਡੀਕਾਂ। ਇਹ ਮਹਿਲ-ਮਾੜੀਆਂ ਕੀ ਕਰਾਂ ਕਮਾਈ, ਤੇਰੀ ਲੋੜ ਵੇ ਸੱਜਣਾ ਮੈਂ ਸੱਜ ਵਿਆਹੀ, ਆਜਾ ਵੇ ਆਜਾ ਵੇ, ਇਹ ਰੰਗਲੇ ਜੰਗਲੇ ਜੇਲ੍ਹਾਂ ਦੀਆਂ ਸੀਖਾਂ, ਘਰ ਆਜਾ ਸੱਜਣਾ ਵੇ ਤੈਨੂੰ ਰੋਜ਼ ਉਡੀਕਾਂ।

Comments(0)

Sign in to join the conversation.

No comments yet. Be the first to comment!