Back to home
Tere Naal
Romantic

Tere Naal

Kirat ThiaraKirat Thiara
0 likes1 plays3:26
Style: modern Punjabi pop rap, Punjabi independent single, romantic, happy, smooth male vocal, melodic rap, catchy hook, rhythmic verses, modern urban Punjabi production, deep bass, punchy drums, electronic beat, atmospheric synth, clean minimal production, youthful, confident, warm, intimate, addictive chorus, 94 bpm, non-Bollywood, non-filmi, no orchestral, no dramatic strings, no folk bhangra, Electronic beats, male vocal, drums, bass, synth

PRO & Creator Features

Unlock advanced AI features with Pro (Audio2Audio, Voice Clone, Photo Covers, LoRA) or Creator (Variations, Edit Sections, Stem Separation).

Audio2Audio Remix

Pro & Creator

Voice Clone

Pro & Creator

Create Variations

Creator only

Edit Sections

Creator only

Stem Separation

Creator only

Lyrics

▶ Play this song to follow along.

[Intro]

[Soft Modern Instrumental]

[Verse 1]

ਜ਼ਿੰਦਗੀ ਦਾ ਮਜ਼ਾ ਕਿਤੇ ਖੋ ਗਿਆ ਸੀ,

ਇਕੱਲਾ ਜਿਹਾ ਮੈਂ ਹੋ ਗਿਆ ਸੀ…

ਫਿਰ ਤੂੰ ਆਈ…

ਸੱਚੀ ਤੈਨੂੰ ਪਾ ਕੇ,

ਮੈਂ ਰੋ ਪਿਆ ਸੀ…

ਫਿਰ ਤੂੰ ਆਈ…

ਜ਼ਿੰਦਗੀ ’ਚ ਤੂੰ ਆਈ, ਸਕੂਨ ਆ ਗਿਆ,

ਜਿਊਣ ਦਾ ਫੇਰ ਤੋਂ ਜਨੂਨ ਆ ਗਿਆ,

ਬੇਰੰਗ ਪਈ ਜ਼ਿੰਦਗੀ ’ਚ,

ਰੱਬ ਨੇ ਸਤਰੰਗੀ ਪੀਂਘ ਪਾਈ…

[Hook]

ਫਿਰ ਤੂੰ ਆਈ…

ਫਿਰ ਤੂੰ ਆਈ…

[Verse 2]

Depress ਜਿਹਾ ਰਹਿੰਦਾ ਸੀ ਮੈਂ,

ਨਾ ਕਿਸੇ ਨੂੰ ਕੁਝ ਕਹਿੰਦਾ ਸੀ ਮੈਂ,

ਸਾਰਿਆਂ ਵਿੱਚ ਹੋ ਕੇ ਵੀ ਮੈਂ,

ਗੁੰਮ ਹੋ ਗਿਆ ਸੀ…

ਫਿਰ ਤੂੰ ਆਈ…

ਸੱਚੀ ਤੈਨੂੰ ਪਾ ਕੇ,

ਮੈਂ ਰੋ ਪਿਆ ਸੀ…

ਫਿਰ ਤੂੰ ਆਈ…

ਗੱਲਾਂ ਦਿਲ ਦੀਆਂ ਸਾਰੀਆਂ,

ਤੈਨੂੰ ਸੁਣਾਉਣ ਲੱਗਾ,

ਰੋਜ਼ ਦੱਸਾਂ ਕੱਲ੍ਹ ਨਾਲੋਂ ਵੱਧ,

ਅੱਜ ਕਿੰਨਾ ਚਾਹੁਣ ਲੱਗਾ,

ਰੀਝਾਂ ਤੇਰੀਆਂ ਕਰਾਂ ਪੂਰੀਆਂ,

ਥਿਆੜਾ ਬੈਠਾ List ਬਣਾਈ…

[Hook]

ਫਿਰ ਤੂੰ ਆਈ…

ਫਿਰ ਤੂੰ ਆਈ…

[Verse 3]

ਉਂਝ ਤਾਂ ਦੁੱਖ ਬਥੇਰੇ ਦੇਖੇ,

ਅੱਥਰੂ ਵਹਾਏ ਨਹੀਂ ਕਦੇ,

ਹੋਇਆ ਬਹੁਤ ਕੁਝ ਜ਼ਿੰਦਗੀ ’ਚ,

Emotion ਦਿਖਾਏ ਨਹੀਂ ਕਦੇ…

ਪਰ ਤੇਰੀ ਹਾਂ ਸੁਣ,

ਮੈਂ Emotional ਹੋ ਗਿਆ ਸੀ…

[Chorus]

ਫਿਰ ਤੂੰ ਆਈ…

ਸੱਚੀ ਤੈਨੂੰ ਪਾ ਕੇ,

ਮੈਂ ਰੋ ਪਿਆ ਸੀ…

ਫਿਰ ਤੂੰ ਆਈ…

[Final Hook]

ਫਿਰ ਤੂੰ ਆਈ…

ਫਿਰ ਤੂੰ ਆਈ…

ਸੱਚੀ ਤੈਨੂੰ ਪਾ ਕੇ,

ਮੈਂ ਰੋ ਪਿਆ ਸੀ…

ਫਿਰ ਤੂੰ ਆਈ…

[Outro]

[Music Gradually Fades]

[Soft Instrumental Ambience]

ਫਿਰ ਤੂੰ ਆਈ…

[Instrumental Pause]

[Spoken Word]

ਕਹਿੰਦੇ ਨੇ…

ਹਰ ਕਿਸੇ ਦੀ ਜ਼ਿੰਦਗੀ ’ਚ,

ਕੋਈ ਨਾ ਕੋਈ ਖਾਸ ਜ਼ਰੂਰ ਆਉਂਦਾ ਏ…

ਮੇਰੀ ਜ਼ਿੰਦਗੀ ’ਚ…

ਤੂੰ ਆਈ।

[Pause]

[Long Pause]

Happy Birthday…

Simranpreet ਕੌਰ ਥਿਆੜਾ।

[Softly Spoken]

ਫਿਰ ਤੂੰ ਆਈ…

[End]

Comments(0)

Sign in to join the conversation.

No comments yet. Be the first to comment!