Back to home
Ishq Ka Rang
Folk

Ishq Ka Rang

Davinder dk VirkDavinder dk Virk
0 likes1 plays3:22
Style: Punjabi Sufi Qawwali, Romantic Folk, Harmonium, Tabla, Dholak, Male Vocals

PRO & Creator Features

Unlock advanced AI features with Pro (Audio2Audio, Voice Clone, Photo Covers, LoRA) or Creator (Variations, Edit Sections, Stem Separation).

Audio2Audio Remix

Pro & Creator

Voice Clone

Pro & Creator

Create Variations

Creator only

Edit Sections

Creator only

Stem Separation

Creator only

Lyrics

▶ Play this song to follow along.

ਉਸਨੂੰ ਖਬਰ ਨਾ ਕੋਈ, ਕਿ ਉਸ ਨੂੰ ਕਿੰਨਾ ਚਾਹੁੰਦੀਆਂ ਨੇ,

ਅੰਦਰੋ ਅੰਦਰ ਹੀ ਕੀਤਾ ਇੱਕ ਤਰਫਾ ਪਿਆਰ ਅੱਖਾਂ ਨੇ

ਜਿਸ ਦੀ ਇੱਕ ਦੀਦ ਲਈ ਨਿੱਤ ਤਰਸਦੀਆਂ ਰਹਿੰਦੀਆਂ ਸੀ

ਮੁੱਦਤ ਪਿੱਛੋਂ ਕੀਤਾ ਰੱਜ ਦੀਦਾਰ ਅੱਖਾਂ ਨੇ

ਅੰਤਰਾ 1

ਉਹ ਪੜ੍ਹਨ ਸਕੂਲੇ ਜਾਵੇ ਤਾਂ ਪਿੱਛੇ ਤੁਰ ਪੈਂਦੀਆਂ ਸੀ

ਉਹ ਜਿਹੜੇ ਰਸਤੇ ਮੁੜ ਜੇ ਉਸੇ ਮੁੜ ਪੈਂਦੀਆਂ ਸੀ

ਉਸ ਤੋਂ ਸੋਹਣਾ ਚਿਹਰਾ ਨਾ ਕੋਈ ਹੋਰ ਦੁਨੀਆ ਤੇ,

ਸੋਹਣੇ ਚਿਹਰੇ ਤੱਕੇ ਬੇਸ਼ੁਮਾਰ ਅੱਖਾਂ ਨੇ

ਜਿਸ ਦੀ ਇੱਕ ਦੀਦ ਲਈ ਨਿੱਤ ਤਰਸਦੀਆਂ ਰਹਿੰਦੀਆਂ ਸੀ

ਮੁੱਦਤ ਪਿੱਛੋਂ ਕੀਤਾ ਰੱਜ ਦੀਦਾਰ ਅੱਖਾਂ ਨੇ......

ਅੰਤਰਾ 2

ਉਹ ਜਦ ਰਾਹਾਂ ਦੇ ਵਿੱਚੋਂ ਲੰਘਦੀ ਨਜ਼ਰ ਮੇਰੀ ਠਹਿਰ ਜਾਂਦੀ ਸੀ,

ਉਹਦੇ ਪੈਰਾਂ ਦੀ ਆਹਟ ਸੁਣ ਕੇ ਧੜਕਣ ਦਿਲ ਦੀ ਵਧ ਜਾਂਦੀ ਸੀ।

ਉਹਨੂੰ ਦੇਖਣ ਦੀ ਇੱਕ ਚਾਅ ਨੇ, ਦਿੱਤੀ ਉਮਰ ਗੁਜ਼ਾਰ ਅੱਖਾਂ ਨੇ,

ਜਿਸ ਦੀ ਇੱਕ ਦੀਦ ਲਈ ਨਿੱਤ ਤਰਸਦੀਆਂ ਰਹਿੰਦੀਆਂ ਸੀ

ਮੁੱਦਤ ਪਿੱਛੋਂ ਕੀਤਾ ਰੱਜ ਦੀਦਾਰ ਅੱਖਾਂ ਨੇ......

ਅੰਤਰਾ 3

ਉਹਦੇ ਹਾਸੇ ਦੀ ਇੱਕ ਝਲਕ ਨੇ ਮੇਰਾ ਦਿਨ ਦਾ ਸਵਾਰ ਦਿੱਤਾ,

ਓਹਦੇ ਇਸ ਹਾਸੇ ਲਈ ਵਿਰਕ ਨੇ ਸੱਭ ਕੁਝ ਵਾਰ ਦਿੱਤਾ,

ਉਸਦੀ ਉਡੀਕ ਦੇ ਵਿੱਚ ਖਡੂਰ ਵਾਲਿਆ,

ਗਿਣ ਦਿੱਤੇ ਤਾਰੇ ਕਈ ਵਾਰ ਅੱਖਾਂ ਨੇ,

ਜਿਸ ਦੀ ਇੱਕ ਦੀਦ ਲਈ ਨਿੱਤ ਤਰਸਦੀਆਂ ਰਹਿੰਦੀਆਂ ਸੀ

ਮੁੱਦਤ ਪਿੱਛੋਂ ਕੀਤਾ ਰੱਜ ਦੀਦਾਰ ਅੱਖਾਂ ਨੇ......

ਜਿਸ ਨੂੰ ਦਿਲੋਂ ਅੱਜ ਵੀ ਮੈਂ ਚਾਹੁੰਦਾ ਹਾਂ,

ਉਹਨੂੰ ਤੱਕਣਾ ਚਾਹੁੰਦੀਆਂ ਵਾਰ ਵਾਰ ਅੱਖਾਂ ਨੇ।

ਜਿਸ ਦੀ ਇੱਕ ਦੀਦ ਲਈ ਨਿੱਤ ਤਰਸਦੀਆਂ ਰਹਿੰਦੀਆਂ ਸੀ

ਮੁੱਦਤ ਪਿੱਛੋਂ ਕੀਤਾ ਰੱਜ ਦੀਦਾਰ ਅੱਖਾਂ ਨੇ......

Comments(0)

Sign in to join the conversation.

No comments yet. Be the first to comment!