Back to home
Bass Da Shor
Punjabi

Bass Da Shor

SamSam
0 likes1 plays2:38
Style: male vocal, punjabi ,loud,bass

PRO & Creator Features

Unlock advanced AI features with Pro (Audio2Audio, Voice Clone, Photo Covers, LoRA) or Creator (Variations, Edit Sections, Stem Separation).

Audio2Audio Remix

Pro & Creator

Voice Clone

Pro & Creator

Create Variations

Creator only

Edit Sections

Creator only

Stem Separation

Creator only

Lyrics

▶ Play this song to follow along.

ਚੇਤੇ ਕਰਲੋ ਦੌਰ ਸੁਨੈਹਰੀ

ਖ਼ੁਸ਼ ਸੀ ਸਾਰੇ ਪੇਂਡੂ ਸ਼ਹਿਰੀ

ਘਰ ਘਰ ਵਿੱਚ ਸੀ ਰੁਜ਼ਗਾਰ

ਮੁੜ ਆਉਣੀ ਪੰਜਾਬੀਓ

ਬਾਦਲ ਦੀ ਸਰਕਾਰ

ਵਿੱਚ ਸਤਾਈ ਲੈ ਆਉਣੀ

ਬਾਦਲ ਦੀ ਸਰਕਾਰ ..

ਸ਼ਗਨ ਸਕੀਮਾਂ ਦੂਣੀ ਪੈਨਸ਼ਨ

ਬਿਜਲੀ ਪਾਣੀ ਦੀ ਨਾ ਟੈਨਸ਼ਨ

ਆਟੇ- ਦਾਲ ਦੇ ਫੁੱਲ ਭੰਡਾਰ

ਮੁੜ ਆਉਣੀ ਪੰਜਾਬੀਓ

ਬਾਦਲ ਦੀ ਸਰਕਾਰ

ਵਿੱਚ ਸਤਾਈ ਲੈ ਆਉਣੀ

,ਬਾਦਲ ਦੀ ਸਰਕਾਰ ..

ਮੁੜ ਤੋਂ ਹੋਣੀਆਂ ਖੇਡ ਕਬੱਡੀਆਂ

ਮਾਰਨ ਗੱਭਰੂ ਮੱਲਾਂ ਵੱਡੀਆਂ

ਕੋਹੜ ਨਸ਼ੇ ਦਾ ਕੱਡਣਾ ਬਾਹਰ

ਮੁੜ ਆਉਣੀ ਪੰਜਾਬੀਓ

ਬਾਦਲ ਦੀ ਸਰਕਾਰ

ਵਿੱਚ ਸਤਾਈ ਲੈ ਆਉਣੀ

,ਬਾਦਲ ਦੀ ਸਰਕਾਰ ..

ਬਾਈ ਸੁਖਬੀਰ ਵਜ਼ੀਰ ਬਣਾਉਣਾ

ਲੀਹਾਂ ਤੇ ਪੰਜਾਬ ਲਿਆਉਣਾ

ਲਿਆ ਵੋਟਰਾਂ ਨੇ ਵੀ ਧਾਰ

ਮੁੜ ਆਉਣੀ ਪੰਜਾਬੀਓ,

ਬਾਦਲ ਦੀ ਸਰਕਾਰ

ਵਿੱਚ ਸਤਾਈ ਲੈ ਆਉਣੀ

,ਬਾਦਲ ਦੀ ਸਰਕਾਰ ..

Comments(0)

Sign in to join the conversation.

No comments yet. Be the first to comment!