Back to home
Dust And Willow
Acoustic

Dust And Willow

Naman Bains (NBvideos)Naman Bains (NBvideos)
0 likes0 plays3:30
Style: folk, acoustic guitar, vocals, harmonica, 95 bpm, storytelling, authentic, warm, male vocal, sad, , flute

PRO & Creator Features

Unlock advanced AI features with Pro (Audio2Audio, Voice Clone, Photo Covers, LoRA) or Creator (Variations, Edit Sections, Stem Separation).

Audio2Audio Remix

Pro & Creator

Voice Clone

Pro & Creator

Create Variations

Creator only

Edit Sections

Creator only

Stem Separation

Creator only

Lyrics

▶ Play this song to follow along.

ਇਸ਼ਕ ਤੇਰੇ ਵਿੱਚ ਪੈ ਕੇ ਝੱਲੇ ਹੋ ਗਏ ਆਂ

ਦਿਲ ਮੰਨੇ ਨਾ ਦਿਲਬਰ ਕੱਲੇ ਹੋ ਗਏ ਆਂ

ਸਾਹਾਂ ਦੇ ਵਿੱਚ ਸਾਹ ਜੋ ਸਾਡੇ ਲੈਂਦੇ ਰਹੇ

ਆਖਰੀ ਸਾਹ ਤੱਕ ਤੇਰੇ ਆਂ ਜੋ ਕਹਿੰਦੇ ਰਹੇ

ਉਂਗਲ ਦੇ ਵਿੱਚ ਪਾ ਕੇ ਸਾਨੂੰ ਚੁੰਮਦੇ ਸੀ

ਹੁਣ ਲਾਹ ਕੇ ਭੁੱਲ ਗਏ ਸੱਜਣ ਛੱਲੇ ਹੋ ਗਏ ਆਂ

ਇਸ਼ਕ ਤੇਰੇ ਵਿੱਚ ਪੈ ਕੇ ਝੱਲੇ ਹੋ ਗਏ ਆਂ

ਦਿਲ ਮੰਨੇ ਨਾ ਦਿਲਬਰ ਕੱਲੇ ਹੋ ਗਏ ਆਂ

ਹੱਸ ਕੇ ਯਾਰਾ ਸਹਿ ਲਿਆ ਬੇਵਫਾਈਆਂ ਨੂੰ

ਗਲ ਨਾਲ ਲਾਈ ਬੈਠੇ ਆ ਤਨਹਾਈਆਂ ਨੂੰ

ਵਸਲਾਂ ਦੇ ਹੁਣ ਸਭ ਵਸੀਲੇ ਮੁੱਕ ਗਏ ਨੇ

ਬਿਰਹੋ ਦੇ ਅਸੀਂ ਸਾਏ ਥੱਲੇ ਹੋ ਗਏ ਆਂ

ਇਸ਼ਕ ਤੇਰੇ ਵਿੱਚ ਪੈ ਕੇ ਝੱਲੇ ਹੋ ਗਏ ਆਂ

ਦਿਲ ਮੰਨੇ ਨਾ ਦਿਲਬਰ ਕੱਲੇ ਹੋ ਗਏ ਆਂ

ਹੋਕੇ ਹਾਵਿਆਂ ਦੇ ਵਿੱਚ ਦਿਨ ਤਾ ਲੰਘ ਜਾਂਦਾ

ਰਾਤ ਗੁਜ਼ਰਦੀ ਔਖੀ ਬਿਰਹਾ ਡੰਗ ਜਾਂਦਾ

ਜਿਹੜੀ ਮਰਜ਼ ਦਾ ਦਾਰੂ ਨਾ ਕੋਈ ਲੱਭ ਸਕਿਆ

ਲਗਦਾ ਓਹੀ ਰੋਗ ਅਵੱਲੇ ਹੋ ਗਏ ਆਂ

ਇਸ਼ਕ ਤੇਰੇ ਵਿੱਚ ਪੈ ਕੇ ਝੱਲੇ ਹੋ ਗਏ ਆਂ

ਦਿਲ ਮੰਨੇ ਨਾ ਦਿਲਬਰ ਕੱਲੇ ਹੋ ਗਏ ਆਂ

Comments(0)

Sign in to join the conversation.

No comments yet. Be the first to comment!