Back to home
Bassline Sunrise
Electronic

Bassline Sunrise

G
G-Saroy
0 likes1 plays3:48
Style: Heavy bass, Upbeat, Energetic, male vocal, drums, bass, happy, uplifting

PRO & Creator Features

Unlock advanced AI features with Pro (Audio2Audio, Voice Clone, Photo Covers, LoRA) or Creator (Variations, Edit Sections, Stem Separation).

Audio2Audio Remix

Pro & Creator

Voice Clone

Pro & Creator

Create Variations

Creator only

Edit Sections

Creator only

Stem Separation

Creator only

Lyrics

▶ Play this song to follow along.

ਪੈਗ ਨਾਲ ਪੈਗ ਖੜਕੇ

ਆਹਾ ਆਹਾ

ਨੀ ਪੈਗ ਨਾਲ ਪੈਗ ਖੜਕੇ

ਆਹਾ ਆਹਾ ਨੀ ਆਹਾ ਆਹਾ

ਪੈਗ ਨਾਲ ਪੈਗ ਖੜਕੇ

ਆਹਾ ਆਹਾ

ਨੀ ਪੈਗ ਨਾਲ ਪੈਗ ਖੜਕੇ

ਆਹਾ ਆਹਾ ਨੀ ਆਹਾ ਆਹਾ

ਨੀ ਪੈਗ ਨਾਲ ਪੈਗ ਖੜਕੇ

ਜਦ ਯਾਰ ਬੇਲੀ ਮਹਿਫਲਾਂ ਸਜਾਉਂਦੇ

ਨੀ ਪੈਗ ਨਾਲ ਪੈਗ ਖੜਕੇ

ਜਦ ਯਾਰ ਬੇਲੀ ਮਹਿਫਲਾਂ ਸਜਾਉਂਦੇ

ਚਿਰਾਂ ਪਿੱਛੋਂ ਮਿਲੇ ਨੇ ਸੱਜਣ ਪਿਆਰੇ

ਪੌਣ ਘੁੱਟ ਘੁੱਟ ਸਾਰੇ ਜਾਣੇ ਜੱਫੀਆਂ

ਜਦ ਤੱਕ ਜਾਨ ਨਿਬੂਗੀ ਸਾਡੀ

ਯਾਰੀਆਂ ਨੇ ਸਾਡੀਆਂ ਪੱਕੀਆਂ

ਇਕੋ ਡੀਕ ਵਿਚ ਪਹਿਲੇ ਜਾਮ ਨੂੰ

ਨੀ ਇਕੋ ਡੀਕ ਵਿਚ ਪਹਿਲੇ ਜਾਮ ਨੂੰ

ਪੀਂਦੇ ਤੇ ਗਿਲਾਸੀਆਂ ਹਲਾਂਓਦੇ

ਨੀ ਪੈਗ ਨਾਲ ਪੈਗ ਖੜਕੇ

ਜਦ ਯਾਰ ਬੇਲੀ ਮਹਿਫਲਾਂ ਸਜਾਉਂਦੇ

ਨੀ ਪੈਗ ਨਾਲ ਪੈਗ ਖੜਕੇ

ਜਦ ਯਾਰ ਬੇਲੀ ਮਹਿਫਲਾਂ ਸਜਾਉਂਦੇ

ਡੀ ਜੇ ਵਾਲਾ ਇਕੋ ਗੀਤ ਨੂੰ

ਜਾਣਬੁੱਝ ਕੇ ਵਾਰ ਵਾਰ ਲਾਵੇ

ਵੱਜੇ ਵੀਟ ਐਸੀ ਢੋਲ ਦੀ

ਜਿਥੇ ਹਰ ਕੋਈ ਭੰਗੜਾ ਪਾਵੇ

ਨੀ ਧਰਤੀ ਤੇ ਮਾਰ ਅੱਡੀਆਂ

ਨੀ ਧਰਤੀ ਤੇ ਮਾਰ ਅੱਡੀਆਂ

ਸੋਹਣੇ ਸ਼ੋਰ ਮਚਾਉਂਦੇ

ਧਰਤੀ ਤੇ ਮਾਰ ਅੱਡੀਆਂ

ਸੋਹਣੇ ਅੰਬਰੀਂ ਧੂੜ ਚੜਾਉਂਦੇ

ਨੀ ਪੈਗ ਨਾਲ ਪੈਗ ਖੜਕੇ

ਜਦ ਯਾਰ ਬੇਲੀ ਮਹਿਫਲਾਂ ਸਜਾਉਂਦੇ

ਨੀ ਪੈਗ ਨਾਲ ਪੈਗ ਖੜਕੇ

ਜਦ ਯਾਰ ਬੇਲੀ ਮਹਿਫਲਾਂ ਸਜਾਉਂਦੇ

ਰੱਖੀ ਸਿਰ ਦੇ ਉੱਤੇ ਗਿਲਾਸੀ

ਤੇ ਗਿਲਾਸੀ ਵਿਚ ਸ਼ਰਾਬ

ਦੋਨੋਂ ਘੁੰਮ ਘੁੰਮ ਨਸ਼ਾ ਝੜਾਉਦੀਆਂ

ਸੱਚ ਕਹਾਂ ਜਨਾਬ

ਖੁਸ਼ੀ ਚੌ ਖੀਵੇ ਹੋ ਹੋ ਨੱਚਦੇ

ਨੀ ਖੁਸ਼ੀ ਚੌ ਖੀਵੇ ਹੋ ਹੋ ਨੱਚਦੇ

ਕਲਾਕਾਰੀ ਆਪਣੀ ਦਿਖਾਉਂਦੇ

ਪੈਗ ਨਾਲ ਪੈਗ ਖੜਕੇ

ਜਦ ਯਾਰ ਬੇਲੀ ਮਹਿਫਲਾਂ ਸਜਾਉਂਦੇ

ਨੀ ਪੈਗ ਨਾਲ ਪੈਗ ਖੜਕੇ

ਜਦ ਯਾਰ ਬੇਲੀ ਮਹਿਫਲਾਂ ਸਜਾਉਂਦੇ

ਗੁਰਪਾਲ ਸਰੋਏ ਜ਼ਿੰਦਾਬਾਦ ਯਾਰੀਆਂ

ਕੋਈ ਬੁਰੀ ਨਜ਼ਰ ਨਾ ਲਾਵੇ

ਗੁਰਪਾਲ ਸਰੋਏ ਪਿਆਰ ਮੁਹੱਬਤ

ਰੱਬ ਦਿਲਾਂ ਵਿਚ ਹੋਰ ਵਧਾਵੇ

ਲੱਗਦੀ ਰਹੇ ਮਿਤਰਾਂ ਦੀ ਮਹਿਫ਼ਲ

ਲੱਗਦੀ ਰਹੇ ਮਿਤਰਾਂ ਦੀ ਮਹਿਫ਼ਲ

ਸਾਰੇ ਜਸ਼ਨ ਮਨਾਉਂਦੇ

ਨੀ ਪੈਗ ਨਾਲ ਪੈਗ ਖੜਕੇ

ਜਦ ਯਾਰ ਬੇਲੀ ਮਹਿਫਲਾਂ ਸਜਾਉਂਦੇ

ਨੀ ਪੈਗ ਨਾਲ ਪੈਗ ਖੜਕੇ

ਆਹਾ ਆਹਾ

ਨੀ ਪ�

Comments(0)

Sign in to join the conversation.

No comments yet. Be the first to comment!